ਕਮਰ ਦਰਦ ਅੱਜ ਕੱਲ੍ਹ ਇੱਕ ਆਮ ਜਿਹੀ ਸਮੱਸਿਆ ਹੈ। ਇਸ ਦਾ ਕਾਰਨ ਇੱਕੋ ਹੀ ਸਥਿਤੀ ਵਿੱਚ ਬੈਠੇ ਰਹਿਣਾ ਤੇ ਪੋਸ਼ਕ ਤੱਤਾਂ ਦੀ ਕਮੀ ਹੋ ਸਕਦਾ ਹੈ। ਆਪਣੀ ਪੋਜੀਸ਼ਨ ਉੱਤੇ ਧਿਆਨ ਦਿਓ ਤੇ ਯੋਗ ਕਰੋ ਗਰਮ ਪਾਣੀ ਵਿੱਚ ਨਮਕ ਪਾ ਕੇ ਸੇਕਾ ਦਿਓ ਗਰਮ ਪਾਣੀ ਨੂੰ ਸਿੱਧਾ ਨਾ ਪਾਓ ਸਗੋਂ ਸੂਤੀ ਕੱਪੜੇ ਦੀ ਵਰਤੋਂ ਕਰੋ ਸੇਕਾ ਦੇਣ ਨਾਲ ਦਰਦ ਤੋਂ ਰਾਹਤ ਮਿਲੇਗੀ। ਕੈਲਸ਼ੀਅਮ ਤੇ ਵਿਟਾਮਨ ਦੀ ਕਮੀ ਨੂੰ ਸਹੀ ਭੋਜਣ ਨਾਲ ਪੂਰਾ ਕਰੋ ਸੌਣ ਵੇਲੇ ਸਹੀ ਤਰੀਕੇ ਨਾਲ ਸੋਵੋ ਪੋਸ਼ਕ ਤੱਤਾਂ ਦੀ ਕਮੀ ਕਾਰਨ ਵੀ ਕਮਰ ਦਰਦ ਹੋ ਸਕਦਾ ਹੈ।