ਘਰ ਵਿੱਚ ਇਦਾਂ ਬਣਾਓ ਪਾਪੜ ਦੀ ਟੇਸਟੀ ਸਬਜ਼ੀ

Published by: ਏਬੀਪੀ ਸਾਂਝਾ

ਘਰ ਵਿੱਚ ਪਾਪੜ ਦੀ ਸੁਆਦ ਸਬਜ਼ੀ ਬਣਾਉਣਾ ਬਹੁਤ ਹੀ ਸੌਖਾ ਹੈ

Published by: ਏਬੀਪੀ ਸਾਂਝਾ

4 ਤੋਂ 5 ਮੂੰਗ ਦਾਲ ਦੇ ਪਾਪੜ ਲੈਕੇ ਉਨ੍ਹਾਂ ਨੂੰ ਗੈਸ ਜਾਂ ਤਵੇ ‘ਤੇ ਚੰਗੀ ਤਰ੍ਹਾਂ ਸੇਕ ਲਓ ਅਤੇ ਟੁਕੜਿਆਂ ਵਿੱਚ ਤੋੜ ਦਿਓ

Published by: ਏਬੀਪੀ ਸਾਂਝਾ

ਇੱਕ ਬਾਊਲ ਵਿੱਚ ਇੱਕ ਚਮਚ ਦਹੀ ਲਓ ਅਤੇ ਉਸ ਵਿੱਚ ਹਲਦੀ ਲਾਲ ਮਿਰਚ, ਧਨੀਆ ਪਾਊਡਰ ਮਿਲਾ ਕੇ ਪੇਸਟ ਬਣਾ ਲਓ

Published by: ਏਬੀਪੀ ਸਾਂਝਾ

ਕੜ੍ਹਾਈ ਵਿੱਚ ਘਿਓ ਜਾਂ ਤੇਲ ਗਰਮ ਕਰਕੇ ਜੀਰਾ, ਰਾਈ, ਹਿੰਗ ਬਰੀਕ ਕੱਟਿਆ ਹੋਇਆ ਲਸਣ, ਅਦਰਕ ਅਤੇ ਹਰੀ ਮਿਰਚ ਦਾ ਤੜਕਾ ਲਾਓ

Published by: ਏਬੀਪੀ ਸਾਂਝਾ

ਹਲਕੀ ਗੈਸ ਕਰਕੇ ਦਹੀਂ ਵਾਲਾ ਮਿਸ਼ਰਣ ਪਾਓ ਅਤੇ ਉਸ ਵਿੱਚ ਪਕਾਓ

Published by: ਏਬੀਪੀ ਸਾਂਝਾ

ਜਦੋਂ ਮਸਾਲਾ ਤੇਲ ਛੱਡ ਦਿਓ, ਉਦੋਂ ਉਸ ਵਿੱਚ ਬਰੀਕ ਕੱਟੀ ਹੋਈ ਸਬਜ਼ੀਆਂ (ਟਮਾਟਰ, ਪਿਆਜ, ਗਾਜਰ) ਪਾ ਕੇ 2-3 ਮਿੰਟ ਤੱਕ ਪਕਾਓ

Published by: ਏਬੀਪੀ ਸਾਂਝਾ

ਹੁਣ ਇਸ ਵਿੱਚ ਸੁਆਦ ਅਨੁਸਾਰ ਨਮਕ ਪਾਓ, ਧਿਆਨ ਰੱਖੋ ਪਾਪੜ ਵਿੱਚ ਨਮਕ ਹੁੰਦਾ ਹੈ

Published by: ਏਬੀਪੀ ਸਾਂਝਾ

ਹੁਣ ਇਸ ਵਿੱਚ ਪਾਪੜ ਦੇ ਟੁਕੜੇ ਪਾਓ ਅਤੇ 1 ਮਿੰਟ ਲਈ ਪਕਾਓ ਅਤੇ ਫਿਰ ਤੁਰੰਤ ਗੈਸ ਬੰਦ ਕਰ ਦਿਓ

Published by: ਏਬੀਪੀ ਸਾਂਝਾ

ਉੱਪਰ ਤੋਂ ਗਰਮ ਮਸਾਲਾ, ਹਰਾ ਧਨੀਆ ਪਾ ਕੇ ਰੋਟੀ ਜਾਂ ਪਰੌਂਠੇ ਦੇ ਨਾਲ ਲਓ

Published by: ਏਬੀਪੀ ਸਾਂਝਾ