ਮਟਰ ਦਾ ਅਚਾਰ ਬਣਾਉਣ ਦਾ ਇਹ ਤਰੀਕਾ ਸਭ ਤੋਂ ਵਧੀਆ

ਆਮਤੌਰ ‘ਤੇ ਲੋਕ ‘ਤੇ ਮਟਰ ਦੀ ਸਬਜੀ ਖੂਬ ਸ਼ੌਂਕ ਨਾਲ ਖਾਂਦੇ ਹਨ

Published by: ਏਬੀਪੀ ਸਾਂਝਾ

ਪਰ ਤੁਸੀਂ ਸ਼ਾਇਦ ਹੀ ਕਦੇ ਮਟਰ ਦਾ ਅਚਾਰ ਖਾਧਾ ਹੋਵੇਗਾ

Published by: ਏਬੀਪੀ ਸਾਂਝਾ

ਅਸੀਂ ਤੁਹਾਨੂੰ ਦੱਸਦੇ ਹਾਂ ਮਟਰ ਦਾ ਅਚਾਰ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ

Published by: ਏਬੀਪੀ ਸਾਂਝਾ

ਇਸ ਦੇ ਲਈ ਮਟਰ, ਅਜਵਾਇਣ, ਸੌਂਫ, ਲਾਲ ਮਿਰਚ, ਹਲਦੀ, ਤੇਲ, ਆਮਚੂਰਨ ਅਤੇ ਅਚਾਰ ਦੇ ਮਸਾਲੇ ਦੀ ਲੋੜ ਪਵੇਗੀ

Published by: ਏਬੀਪੀ ਸਾਂਝਾ

ਹੁਣ ਮਟਰ ਦੇ ਦਾਣਿਆਂ ਨੂੰ ਧੋ ਕੇ ਅਲੱਗ ਕਰ ਦਿਓ ਤਾਂ ਪਾਣੀ ਨਿਕਲ ਜਾਓ

Published by: ਏਬੀਪੀ ਸਾਂਝਾ

ਫਿਰ ਹਲਕੀ ਗੈਸ ‘ਤੇ ਕੜ੍ਹਾਹੀ ਵਿੱਚ ਤੇਲ ਪਾ ਕੇ ਸੌਂਫ ਅਤੇ ਅਜਵਾਇਣ ਪਾਓ

Published by: ਏਬੀਪੀ ਸਾਂਝਾ

ਇਸ ਨੂੰ ਭੁੰਨਣ ਤੋਂ ਬਾਅਦ ਹਲਦੀ ਅਤੇ ਮਟਰ ਦੇ ਨਾਲ ਲਾਲ ਮਿਰਚ ਪਾਊਡਰ ਪਾਓ

Published by: ਏਬੀਪੀ ਸਾਂਝਾ

ਕੁਝ ਦੇਰ ਪਕਾਉਣ ਤੋਂ ਬਾਅਦ ਅਮਚੂਰ ਅਤੇ ਅਚਾਰ ਦਾ ਮਸਾਲਾ ਪਾ ਲਓ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਮਟਰ ਨੂੰ ਨਰਮ ਹੋਣ ਤੱਕ ਪਕਾਓ ਅਤੇ ਉਤਾਰ ਕੇ ਠੰਡਾ ਕਰ ਲਓ

Published by: ਏਬੀਪੀ ਸਾਂਝਾ