ਦੁੱਧ ਅਤੇ ਅੰਡੇ ਦੋਵੇਂ ਹੀ ਪ੍ਰੋਟੀਨ ਦੇ ਚੰਗੇ ਸਰੋਤ ਹਨ



ਦੋਵਾਂ ਚੀਜ਼ਾਂ ਤੋਂ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ



ਨਾਸ਼ਤੇ ਦੇ ਵਿੱਚ ਦੋਵੇਂ ਚੀਜ਼ਾਂ ਨੂੰ ਖਾਣਾ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ



ਪਰ ਦੋਵਾਂ ਵਿੱਚੋਂ ਕਿਸ ਤੋਂ ਜ਼ਿਆਦਾ ਪ੍ਰੋਟੀਨ ਹਾਸਿਲ ਹੁੰਦਾ ਹੈ, ਆਓ ਜਾਣਦੇ ਹਾਂ



ਅੰਡੇ ਦੇ ਵਿੱਚ ਦੁੱਧ ਦੇ ਮੁਕਾਬਲੇ 30 % ਜ਼ਿਆਦਾ ਪ੍ਰੋਟੀਨ ਹੁੰਦਾ ਹੈ



ਅੰਡੇ ਦੇ ਵਿੱਚ ਦੁੱਧ ਦੇ ਮੁਕਾਬਲੇ ਜ਼ਿਆਦਾ ਫੈਟ ਵੀ ਹੁੰਦਾ ਹੈ



100 ਗ੍ਰਾਮ ਦੁੱਧ ਤੋਂ ਤੁਹਾਨੂੰ 61 KCALਊਰਜ ਮਿਲਦੀ ਹੈ



100 ਗ੍ਰਾਮ ਅੰਡੇ ਤੋਂ 143 KCALਊਰਜ ਮਿਲਦੀ ਹੈ



ਡਾਈਟਿੰਗ ਕਰਨ ਵਾਲੇ ਲੋਕਾਂ ਨੂੰ ਦੁੱਧ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ



ਦੋਵਾਂ ਚੀਜ਼ਾਂ ਦਾ ਸੇਵਨ ਇਕੱਠੇ ਕਰਨਾ ਹਾਨੀਕਾਰਕ ਹੋ ਸਕਦਾ ਹੈ