ਘਰ 'ਚ ਠੀਕ ਕਰੋ ਅਧਰੰਗ ਨੂੰ, ਇੰਝ ਕਰਕੇ ਇਸ ਅਟੈਕ ਤੋਂ ਬਚਿਆ ਵੀ ਜਾ ਸਕਦਾ ਅਧਰੰਗ ਦੀ ਬਿਮਾਰੀ ਕਾਫ਼ੀ ਆਮ ਹੋ ਗਈ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਸਮੇਂ ਪ੍ਰਭਾਵਿਤ ਕਰ ਸਕਦੀ ਹੈ। ਮੰਨਿਆ ਜਾਂਦਾ ਹੈ ਕਿ ਲਗਭਗ ਅੱਸੀ ਪ੍ਰਤੀਸ਼ਤ ਮਾਮਲਿਆਂ ਵਿੱਚ ਅਧਰੰਗ ਤੋਂ ਬਚਿਆ ਜਾ ਸਕਦਾ ਹੈ। ਅਧਰੰਗ ਦੀ ਸਥਿਤੀ ਵਿੱਚ, ਮਰੀਜ਼ ਨੂੰ ਤੁਰੰਤ ਸ਼ਹਿਦ ਅਤੇ ਲਸਣ ਦਾ ਮਿਸ਼ਰਣ ਖੁਆਓ ਦੁੱਧ 'ਚ ਹਲਦੀ ਮਿਲਾ ਕੇ ਪੀਣ ਨਾਲ ਫਾਇਆ ਹੋ ਸਕਦਾ ਅਧਰੰਗ ਦਾ ਦੌਰਾ ਪੈਣ 'ਤੇ ਜੇਕਰ ਮਰੀਜ਼ ਨੂੰ ਤਿਲ ਦਾ ਤੇਲ ਗਰਮ ਕਰਕੇ 5 ਤੋਂ 6 ਲਸਣ ਦੀਆਂ ਕਲੀਆਂ ਪਿਲਾਓ ਹਰ ਰੋਜ਼ ਨਿੰਬੂ ਪਾਣੀ ਦੀ ਐਨੀਮਾ ਲੈ ਕੇ ਆਪਣਾ ਪੇਟ ਸਾਫ਼ ਕਰਨਾ ਚਾਹੀਦਾ ਹੈ ਅਧਰੰਗ ਤੋਂ ਪੀੜਤ ਮਰੀਜ਼ ਬਹੁਤ ਕਮਜ਼ੋਰ ਹੈ ਤਾਂ ਉਸ ਨੂੰ ਜ਼ਿਆਦਾ ਗਰਮ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਧਰੰਗ ਤੋਂ ਪੀੜਤ ਮਰੀਜ਼ ਦੇ ਪੇਟ 'ਤੇ ਗਿੱਲੀ ਮਿੱਟੀ ਲਗਾਉਣੀ ਚਾਹੀਦੀ ਹੈ। ਇਸ ਤੋਂ ਬਾਅਦ ਮਰੀਜ਼ ਨੂੰ ਪੇਡੂ ਦਾ ਇਸ਼ਨਾਨ ਕਰਾਉਣਾ ਚਾਹੀਦਾ ਹੈ।