ਜੇਕਰ ਤੁਸੀਂ ਗਰਮੀਆਂ ਦੀ ਸਵੇਰ ਨੂੰ ਪੌਸ਼ਟਿਕ ਨਾਸ਼ਤਾ ਕਰਨਾ ਚਾਹੁੰਦੇ ਹੋ



ਤਾਂ ਮੂੰਗ ਦਾਲ ਚੀਲਾ ਤੁਹਾਡੇ ਲਈ ਵਧੀਆ ਵਿਕਲਪ ਹੋ ਸਕਦਾ ਹੈ।



ਇਹ ਤੁਹਾਡੇ ਸਰੀਰ ਵਿੱਚ ਦਿਨ ਭਰ ਊਰਜਾ ਬਣਾਈ ਰੱਖੇਗੀ



ਮੂੰਗ ਦੀ ਦਾਲ ਵਿੱਚ ਆਇਰਨ, ਕਾਪਰ, ਮੈਗਨੀਸ਼ੀਅਮ, ਪੋਟਾਸ਼ੀਅਮ,



ਫਾਈਬਰ, ਵਿਟਾਮਿਨ ਬੀ6, ਫੋਲੇਟ ਅਤੇ ਬੀ ਕੰਪਲੈਕਸ ਪਾਇਆ ਜਾਂਦਾ ਹੈ।



ਇਹ ਪੌਸ਼ਟਿਕ ਤੱਤ ਤੁਹਾਡੀ ਊਰਜਾ ਨੂੰ ਵਧਾਉਣ ਵਿੱਚ ਮਦਦਗਾਰ ਹੁੰਦੇ ਹਨ।



ਇਸ ‘ਚ ਮੌਜੂਦ ਫੋਲਿਕ ਐਸਿਡ ਹੁੰਦਾ ਹੈ



ਫੋਲਿਕ ਐਸਿਡ ਦਿਮਾਗ ਦੇ ਕੰਮਕਾਜ ਨੂੰ ਬਿਹਤਰ ਬਣਾਉਣ ‘ਚ ਮਦਦ ਕਰਦਾ ਹੈ।



ਡਾਕਟਰ ਗਰਮੀਆਂ ਦੇ ਮੌਸਮ ਵਿਚ ਹਲਕਾ ਭੋਜਨ ਖਾਣ ਦੀ ਸਲਾਹ ਦਿੰਦੇ ਹਨ।



ਇਹ ਦਾਲ ਹਲਕੀ ਹੋਣ ਦੇ ਨਾਲ -ਨਾਲ ਐਨਰਜੀ ਭਰਪੂਰ ਵੀ ਹੈ