ਘਰ ਵਿੱਚ ਇਦਾਂ ਬਣਾਓ ਮੋਰਿੰਗਾ ਦਾ ਟੇਸਟੀ ਸੂਪ

ਮੋਰਿੰਗਾ ਵਿੱਚ ਵਿਟਾਮਿਨ ਏ, ਸੀ ਅਤੇ ਆਇਰਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਕਿ ਸਰੀਰ ਨੂੰ ਤਾਕਤ ਅਤੇ ਊਰਜਾ ਦਿੰਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਮੋਰਿੰਗਾ ਦਾ ਸੂਪ ਬਹੁਤ ਪੌਸ਼ਟਿਕ ਅਤੇ ਸੁਆਦ ਹੁੰਦਾ ਹੈ, ਜਿਸ ਨੂੰ ਤੁਸੀਂ ਆਸਾਨੀ ਨਾਲ ਘਰ ਵਿੱਚ ਬਣਾ ਸਕਦੇ ਹੋ

Published by: ਏਬੀਪੀ ਸਾਂਝਾ

ਮੋਰਿੰਗਾ ਦਾ ਸੂਪ ਇਮਿਊਨ ਸਿਸਟਮ ਨੂੰ ਮਜਬੂਤ ਬਣਾਉਣ ਅਤੇ ਸਰੀਰ ਨੂੰ ਡਿਟਾਕਸ ਕਰਨ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਇਸ ਨੂੰ ਬਣਾਉਣ ਦੇ ਲਈ ਪਹਿਲਾਂ ਮੋਰਿੰਗਾ ਦੀਆਂ ਪੱਤੀਆਂ ਨੂੰ ਚੰਗੀ ਤਰ੍ਹਾਂ ਧੋ ਲਓ

Published by: ਏਬੀਪੀ ਸਾਂਝਾ

ਫਿਰ ਇੱਕ ਪੈਨ ਵਿੱਚ ਥੋੜਾ ਜਿਹਾ ਤੇਲ ਜਾਂ ਘਿਓ ਗਰਮ ਕਰਕੇ ਉਸ ਵਿੱਚ ਲਸਣ ਅਤੇ ਪਿਆਜ ਨੂੰ ਹਲਕਾ ਭੁੰਨ ਲਓ

Published by: ਏਬੀਪੀ ਸਾਂਝਾ

ਫਿਰ ਇਸ ਵਿੱਚ ਮੋਰਿੰਗਾ ਦੀਆਂ ਪੱਤੀਆਂ 3 ਤੋਂ 4 ਮਿੰਟ ਤੱਕ ਉਬਾਲ ਲਓ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਉਸ ਵਿੱਚ ਪਾਣੀ ਪਾਓ ਅਤੇ ਇਸ ਨੂੰ 10 ਤੋਂ 15 ਤੱਕ ਉਬਾਲ ਲਓ

Published by: ਏਬੀਪੀ ਸਾਂਝਾ

ਫਿਰ ਮਸਾਲਿਆਂ ਵਿੱਚ ਸੁਆਦ ਦੇ ਅਨੁਸਾਰ ਨਮਕ, ਕਾਲੀ ਮਿਰਚ ਅਤੇ ਥੋੜਾ ਨਿੰਬੂ ਦਾ ਰਸ ਪਾ ਕੇ ਮਿਲਾ ਲਓ

Published by: ਏਬੀਪੀ ਸਾਂਝਾ

ਇਹ ਸੂਪ ਨਾ ਸਿਰਫ ਹੈਲਥੀ ਹੈ, ਸਗੋਂ ਸਰਦੀ ਖਾਂਸੀ ਵਿੱਚ ਵੀ ਫਾਇਦੇਮੰਦ ਹੈ

Published by: ਏਬੀਪੀ ਸਾਂਝਾ