ਸਵੇਰੇ 30 ਮਿੰਟ ਦੀ ਵਾਕ ਸਰੀਰ ਅਤੇ ਮਨ ਦੋਵਾਂ ਲਈ ਬੇਹੱਦ ਫਾਇਦੇਮੰਦ ਹੁੰਦੀ ਹੈ। ਇਹ ਨਾ ਸਿਰਫ਼ ਦਿਨ ਦੀ ਸ਼ੁਰੂਆਤ ਤਾਜ਼ਗੀ ਨਾਲ ਕਰਦੀ ਹੈ, ਸਗੋਂ ਮੈਟਾਬੋਲਿਜ਼ਮ ਨੂੰ ਐਕਟਿਵ ਕਰਕੇ ਸਰੀਰ ਨੂੰ ਫਿਟ ਰੱਖਣ ਵਿੱਚ ਮਦਦ ਕਰਦੀ ਹੈ।