ਸਰਦੀਆਂ ਵਿੱਚ ਕਿੰਨੇ ਗਿਲਾਸ ਪਾਣੀ ਪੀਣਾ ਜ਼ਰੂਰੀ?

ਠੰਡ ਹੋਵੇ ਜਾਂ ਗਰਮੀ ਹਰ ਮੌਸਮ ਵਿੱਚ ਭਰਪੂਰ ਪਾਣੀ ਪੀਣਾ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਆਮਤੌਰ ‘ਤੇ ਗਰਮੀਆਂ ਦੇ ਮੌਸਮ ਵਿੱਚ ਲੋਕ ਪਿਆਸ ਲੱਗਣ ਕਰਕੇ ਭਰਪੂਰ ਮਾਤਰਾ ਵਿੱਚ ਪਾਣੀ ਪੀਂਦੇ ਹਨ

Published by: ਏਬੀਪੀ ਸਾਂਝਾ

ਪਰ ਜ਼ਿਆਦਾਤਰ ਲੋਕ ਠੰਡ ਦੇ ਮੌਸਮ ਵਿੱਚ ਘੱਟ ਮਾਤਰਾ ਵਿੱਚ ਪਾਣੀ ਪੀਂਦੇ ਹਨ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਸਰਦੀਆਂ ਵਿੱਚ ਕਿੰਨੇ ਗਿਲਾਸ ਪਾਣੀ ਪੀਣਾ ਸਹੀ ਹੈ

Published by: ਏਬੀਪੀ ਸਾਂਝਾ

ਠੰਡ ਦੇ ਮੌਸਮ ਵਿੱਚ ਇੱਕ ਦਿਨ ਵਿੱਚ 8 ਤੋਂ 10 ਗਿਲਾਸ ਪਾਣੀ ਪੀਣਾ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਮਾਹਰ ਦੱਸਦੇ ਹਨ ਕਿ ਦਿਨ ਵਿੱਚ ਮਰਦਾਂ ਨੂੰ 10-14 ਗਿਲਾਸ ਅਤੇ ਔਰਤਾਂ ਨੂੰ 8-12 ਗਿਲਾਸ ਪਾਣੀ ਪੀਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਦਰਅਸਲ, ਸਰਦੀਆਂ ਵਿੱਚ ਘੱਟ ਪਿਆਸ ਲੱਗਦੀ ਹੈ ਪਰ ਸਰੀਰ ਨੂੰ ਹਾਈਡ੍ਰੇਸ਼ਨ ਦੀ ਲੋੜ ਹੁੰਦੀ ਹੈ

Published by: ਏਬੀਪੀ ਸਾਂਝਾ

ਘੱਟ ਮਾਤਰਾ ਵਿੱਚ ਪਾਣੀ ਪੀਣ ਨਾਲ ਕਈ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ

ਦੱਸ ਦਈਏ ਕਿ ਪਾਣੀ ਤੋਂ ਇਲਾਵਾ ਹੋਰ ਤਰਲ ਪਦਾਰਥ ਵੀ ਸਰੀਰ ਨੂੰ ਹਾਈਡ੍ਰੇਟ ਰੱਖਦੇ ਹਨ

Published by: ਏਬੀਪੀ ਸਾਂਝਾ