ਛੱਡ ਦਿਓ ਸਵੇਰ ਦੀਆਂ ਆਹ ਪੰਜ ਆਦਤਾਂ, ਫੇਲ੍ਹ ਹੋ ਸਕਦੀ ਕਿਡਨੀ

Published by: ਏਬੀਪੀ ਸਾਂਝਾ

ਕਿਡਨੀ ਸਾਡੇ ਸਰੀਰ ਵਿੱਚ ਫਿਲਟਰ ਦੀ ਤਰ੍ਹਾਂ ਕੰਮ ਕਰਦਾ ਹੈ

Published by: ਏਬੀਪੀ ਸਾਂਝਾ

ਇਹ ਰੋਜ਼ ਕਰੀਬ 200 ਲੀਟਰ ਖੂਨ ਨੂੰ ਫਿਲਟਰ ਕਰਦੀ ਹੈ ਅਤੇ ਸਰੀਰ ਵਿਚੋਂ ਵੇਸਟ, ਯੂਰੀਆ ਅਤੇ ਐਕਸਟ੍ਰਾ ਪਾਣੀ ਨੂੰ ਬਾਹਰ ਕੱਢਦੀ ਹੈ

Published by: ਏਬੀਪੀ ਸਾਂਝਾ

ਪਰ ਸਾਡੇ ਵਿਚੋਂ ਬਹੁਤ ਸਾਰੇ ਲੋਕ ਸਵੇਰੇ ਉੱਠਦਿਆਂ ਹੀ ਕੁਝ ਅਜਿਹੀਆਂ ਆਗਤਾਂ ਅਪਣਾਉਂਦੇ ਹਨ, ਜਿਸ ਨਾਲ ਸਾਡੀ ਕਿਡਨੀ ਖ਼ਰਾਬ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਸਵੇਰ ਦੀਆਂ ਪੰਜ ਕਿਹੜੀਆਂ ਆਦਤਾਂ ਹਨ, ਜਿਹੜੀਆਂ ਤੁਹਾਡੀ ਕਿਡਨੀ ਨੂੰ ਫੇਲ੍ਹ ਕਰ ਸਕਦੀਆਂ ਹਨ

Published by: ਏਬੀਪੀ ਸਾਂਝਾ

ਨੀਂਦ ਤੋਂ ਬਾਅਦ ਸਰੀਰ ਡੀਹਾਈਡ੍ਰੇਟ ਹੋ ਜਾਂਦਾ ਹੈ, ਜੇਕਰ ਸਵੇਰੇ ਉੱਠਦਿਆਂ ਹੀ ਪਾਣੀ ਪੀਓਗੇ ਤਾਂ ਕਿਡਨੀ ‘ਤੇ ਪ੍ਰੈਸ਼ਰ ਵਧੇਗਾ

Published by: ਏਬੀਪੀ ਸਾਂਝਾ

ਲੰਬੇ ਸਮੇਂ ਤੱਕ ਪਿਸ਼ਾਬ ਰੋਕਣ ਨਾਲ ਬੈਕਟੀਰੀਆ ਯੂਰੀਨਰੀ ਟ੍ਰੈਕਟ ਵਿੱਚ ਵਧਣ ਲੱਗਦੇ ਹਨ

Published by: ਏਬੀਪੀ ਸਾਂਝਾ

ਕੈਫੀਨ ਡੀਹਾਈਡ੍ਰੇਸ਼ਨ ਵਧਾਉਂਦਾ ਹੈ, ਜਿਸ ਨਾਲ ਕਿਡਨੀ ‘ਤੇ ਸਟ੍ਰੈਸ ਆਉਂਦਾ ਹੈ

Published by: ਏਬੀਪੀ ਸਾਂਝਾ

ਨਾਸ਼ਤਾ ਨਾ ਕਰਨ ਨਾਲ ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੋਹਾਂ ‘ਤੇ ਅਸਰ ਪੈਂਦਾ ਹੈ

Published by: ਏਬੀਪੀ ਸਾਂਝਾ

ਸਵੇਰੇ-ਸਵੇਰੇ ਜ਼ਿਆਦਾ ਨਮਕ ਖਾਣ ਨਾਲ ਕਿਡਨੀ ‘ਤੇ ਜ਼ਿਆਦਾ ਅਸਰ ਪੈਂਦਾ ਹੈ

Published by: ਏਬੀਪੀ ਸਾਂਝਾ