ਇਸ ਵਜ੍ਹਾ ਨਾਲ ਆ ਰਹੇ ਸਭ ਤੋਂ ਜ਼ਿਆਦਾ ਹਾਰਟ ਅਟੈਕ
ABP Sanjha

ਦੇਸ਼ ਵਿੱਚ ਅਚਾਨਕ ਹੋ ਰਹੀ ਨੌਜਵਾਨਾਂ ਦੀ ਮੌਤ ਨੂੰ ਲੈਕੇ ਆਈਸੀਐਮਆਰ ਨੇ ਵੱਡਾ ਖੁਲਾਸਾ ਕੀਤਾ ਹੈ

ਦਰਅਸਲ, ਪਿਛਲੇ ਕੁਝ ਸਮੇਂ ਤੋਂ ਚਰਚਾ ਚੱਲ ਰਹੀ ਸੀ ਕਿ ਕੋਵਿਡ ਵੈਕਸਿਨ  ਦੀ ਵਜ੍ਹਾ ਕਰਕੇ ਨੌਜਵਾਨ ਮਰ ਰਹੇ ਹਨ

ਪਰ ICMR ਨੇ ਇੱਕ ਸਟੱਡੀ ਵਿੱਚ ਦੱਸਿਆ ਹੈ ਕਿ ਇਸ ਦੀ ਵਜ੍ਹਾ ਕੋਵਿਡ ਵੈਕਸੀਨੇਸ਼ਨ ਨਹੀਂ ਕੁਝ ਹੋਰ ਹੈ

ਜਿਸ ਵਿੱਚ ਕਈ ਅਜਿਹੇ ਕਾਰਨਾਂ ਦੀ ਪਛਾਣ ਕੀਤੀ ਗਈ ਹੈ, ਜੋ ਕਿ ਅਚਾਨਕ ਹਾਰਟ ਅਟੈਕ ਆਉਣ ਦੇ ਲੱਛਣਾਂ ਨੂੰ ਵਧਾਉਂਦੇ ਹਨ

ਇਸ ਵਿੱਚ ਕੋਵਿਡ-19 ਹਸਪਤਾਲ ਵਿੱਚ ਭਰਤੀ ਰਹਿਣ ਦੀ ਹਿਸਟਰੀ ਨੂੰ ਅਚਾਨਕ ਮੌਤ ਦਾ ਕਾਰਨ ਦੱਸਿਆ ਹੈ

ਉੱਥੇ ਹੀ ਮੌਤ ਤੋਂ 48 ਘੰਟੇ ਪਹਿਲਾਂ ਸ਼ਰਾਬ ਪੀਣਾ ਹਾਰਟ ਅਟੈਕ ਦਾ ਕਾਰਨ ਬਣ ਸਕਦਾ ਹੈ

ਮੌਤ ਤੋਂ 48 ਘੰਟੇ ਪਹਿਲਾਂ ਸਰੀਰਕ ਗਤੀਵਿਧੀਆਂ ਜਿਵੇਂ ਕਿ ਜਿੰਮ ਵਿੱਚ ਜ਼ਿਆਦਾ ਕਸਰਤ ਕਰਨਾ ਵੀ ਇੱਕ ਵਜ੍ਹਾ ਹੈ

ਇਸ ਦੇ ਨਾਲ ਹੀ ਮਜੇ ਦੇ ਲਈ ਨਸ਼ੀਲੀ ਦਵਾਈਆਂ ਦਾ ਸੇਵਨ ਕਰਨਾ ਵੀ ਸ਼ਾਮਲ ਹੈ

ਪਰਿਵਾਰ ਵਿੱਚ ਪਹਿਲਾਂ ਹੀ ਅਚਾਨਕ ਮੌਤ ਹੋ ਜਾਣਾ ਵੀ ਇਸ ਦੀ ਵਜ੍ਹਾ ਹੈ