1 ਮਹੀਨਾ ਮੁਲੱਠੀ ਦਾ ਪਾਣੀ ਪੀਣ ਨਾਲ ਸਰੀਰ ‘ਚ ਹੁੰਦੇ ਆਹ ਫਾਇਦੇ

Published by: ਜਸਵੀਰ ਕੌਰ

ਦੱਸ ਦਈਏ ਕਿ ਰਸੋਈ ਵਿੱਚ ਪਏ ਕਈ ਮਸਾਲੇ ਸਾਡੀ ਸਿਹਤ ਦੇ ਲਈ ਫਾਇਦੇਮੰਦ ਹੋ ਸਕਦੇ ਹਨ

Published by: ਜਸਵੀਰ ਕੌਰ

ਉੱਥੇ ਹੀ ਤੁਹਾਨੂੰ ਦੱਸ ਦਿੰਦੇ ਹਾਂ ਇਨ੍ਹਾਂ ਵਿਚੋਂ ਇੱਕ ਹੈ ਮੁਲੱਠੀ, ਜਿਸ ਦਾ ਪਾਣੀ ਪੀਣ ਨਾਲ ਬਹੁਤ ਫਾਇਦੇ ਹੁੰਦੇ ਹਨ

Published by: ਜਸਵੀਰ ਕੌਰ

ਇਸ ਦੇ ਨਾਲ ਹੀ ਇਸ ਨੂੰ ਸੀਮਤ ਮਾਤਰਾ ਵਿੱਚ ਪੀਣਾ ਹੀ ਫਾਇਦੇਮੰਦ ਹੈ

Published by: ਜਸਵੀਰ ਕੌਰ

ਜੇਕਰ ਤੁਸੀਂ ਇਸ ਨੂੰ ਜ਼ਿਆਦਾ ਪੀਂਦੇ ਹੋ ਤਾਂ ਇਸ ਦੇ ਨੁਕਸਾਨ ਵੀ ਹਨ

Published by: ਜਸਵੀਰ ਕੌਰ

ਤਾਂ ਪਹਿਲਾਂ ਜਾਓ ਇਸ ਦੇ ਫਾਇਦੇ- ਮੁਲੱਠੀ ਦਾ ਪਾਣੀ ਪੀਣ ਨਾਲ ਪਾਚਨ ਤੰਤਰ ਵਧੀਆ ਰਹਿੰਦਾ ਹੈ, ਇਮਿਊਨਿਟੀ ਬੂਸਟ ਹੁੰਦੀ ਹੈ, ਤਣਾਅ ਦੂਰ ਹੁੰਦਾ ਹੈ ਅਤੇ ਨਾਲ ਹੀ ਸਕਿਨ ਦੇ ਲਈ ਵੀ ਵਧੀਆ ਹੁੰਦਾ ਹੈ

Published by: ਜਸਵੀਰ ਕੌਰ

ਮੁਲੱਠੀ ਦੀ ਤਸੀਰ ਠੰਡੀ ਹੁੰਦੀ ਹੈ, ਅਜਿਹੇ ਵਿੱਚ ਤੁਸੀਂ ਜੇਕਰ ਇਸ ਦੀ ਜ਼ਿਆਦਾ ਵਰਤੋਂ ਕਰੋਗੇ ਤਾਂ ਪਰੇਸ਼ਾਨੀ ਵੀ ਹੋ ਸਕਦੀ ਹੈ

Published by: ਜਸਵੀਰ ਕੌਰ

ਡਾਕਟਰ ਇਸ ਦਾ ਪਾਣੀ 4 ਹਫਤਿਆਂ ਤੋਂ ਵੱਧ ਨਾ ਪੀਣ ਦੀ ਸਲਾਹ ਦਿੰਦੇ ਹਨ

Published by: ਜਸਵੀਰ ਕੌਰ

ਜੇਕਰ ਤੁਸੀਂ ਇਸ ਤੋਂ ਵੱਧ ਪੀਂਦੇ ਹੋ ਤਾਂ ਇਸ ਨਾਲ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਵੱਧ ਸਕਦੀ ਹੈ

Published by: ਜਸਵੀਰ ਕੌਰ

ਇਸ ਨਾਲ ਹਾਈ ਬੀਪੀ ਦੀ ਸਮੱਸਿਆ ਹੋ ਸਕਦੀ ਹੈ

Published by: ਜਸਵੀਰ ਕੌਰ