ਮਾਸਪੇਸ਼ੀਆਂ ਵਿੱਚ ਦਰਦ ਹੋਣਾ ਇੱਕ ਆਮ ਸਮੱਸਿਆ ਹੈ ਜੋ ਕਿ ਕਈ ਕਾਰਨਾਂ ਕਰਕੇ ਹੋ ਸਕਦਾ ਹੈ
abp live

ਮਾਸਪੇਸ਼ੀਆਂ ਵਿੱਚ ਦਰਦ ਹੋਣਾ ਇੱਕ ਆਮ ਸਮੱਸਿਆ ਹੈ ਜੋ ਕਿ ਕਈ ਕਾਰਨਾਂ ਕਰਕੇ ਹੋ ਸਕਦਾ ਹੈ

Published by: ਏਬੀਪੀ ਸਾਂਝਾ
ਆਓ ਜਾਣਦੇ ਹਾਂ ਇਹ ਦਰਦ ਕਿਸ ਚੀਜ਼ ਦੀ ਕਮੀਂ ਕਰਕੇ ਹੁੰਦਾ ਹੈ
abp live

ਆਓ ਜਾਣਦੇ ਹਾਂ ਇਹ ਦਰਦ ਕਿਸ ਚੀਜ਼ ਦੀ ਕਮੀਂ ਕਰਕੇ ਹੁੰਦਾ ਹੈ

Published by: ਏਬੀਪੀ ਸਾਂਝਾ
ਮੈਗਨੇਸ਼ੀਅਮ ਮਾਸਪੇਸ਼ੀਆਂ ਦੇ ਦਰਦ ਨੂੰ ਠੀਕ ਕਰਨ ਦਾ ਕੰਮ ਕਰਦਾ ਹੈ
abp live

ਮੈਗਨੇਸ਼ੀਅਮ ਮਾਸਪੇਸ਼ੀਆਂ ਦੇ ਦਰਦ ਨੂੰ ਠੀਕ ਕਰਨ ਦਾ ਕੰਮ ਕਰਦਾ ਹੈ

Published by: ਏਬੀਪੀ ਸਾਂਝਾ
ਜੇਕਰ ਸਰੀਰ ਵਿੱਚ ਮੈਗਨੇਸ਼ੀਅਮ ਦੀ ਕਮੀਂ ਹੋ ਜਾਵੇ ਤਾਂ ਮਾਸਪੇਸ਼ੀਆਂ ਵਿੱਚ ਦਰਦ ਹੋ ਸਕਦਾ ਹੈ
abp live

ਜੇਕਰ ਸਰੀਰ ਵਿੱਚ ਮੈਗਨੇਸ਼ੀਅਮ ਦੀ ਕਮੀਂ ਹੋ ਜਾਵੇ ਤਾਂ ਮਾਸਪੇਸ਼ੀਆਂ ਵਿੱਚ ਦਰਦ ਹੋ ਸਕਦਾ ਹੈ

Published by: ਏਬੀਪੀ ਸਾਂਝਾ
abp live

ਪੋਟਾਸ਼ੀਅਮ ਮਾਸਪੇਸ਼ੀਆਂ ਦੇ ਲਈ ਜ਼ਰੂਰੀ ਹੈ

Published by: ਏਬੀਪੀ ਸਾਂਝਾ
abp live

ਇਸ ਦੀ ਕਮੀਂ ਨਾਲ ਮਾਸਪੇਸ਼ੀਆਂ ਵਿੱਚ ਕਮਜ਼ੋਰੀ ਅਤੇ ਕੜਵੱਲ ਹੋ ਸਕਦੀ ਹੈ

Published by: ਏਬੀਪੀ ਸਾਂਝਾ
abp live

ਕੈਲਸ਼ੀਅਮ ਦੀ ਕਮੀਂ ਨਾਲ ਵੀ ਮਾਸਪੇਸ਼ੀਆਂ ਵਿੱਚ ਦਰਦ ਹੋ ਸਕਦਾ ਹੈ

Published by: ਏਬੀਪੀ ਸਾਂਝਾ
abp live

ਵਿਟਾਮਿਨ ਬੀ12 ਦੀ ਕਮੀਂ ਕਰਕੇ ਨਰਵਸ ਸਿਸਟਮ 'ਤੇ ਵੀ ਅਸਰ ਪੈਂਦਾ ਹੈ

Published by: ਏਬੀਪੀ ਸਾਂਝਾ
abp live

ਜਿਸ ਨਾਲ ਮਾਸਪੇਸ਼ੀਆਂ ਵਿੱਚ ਦਰਦ ਅਤੇ ਝਰਨਾਹਟ ਹੁੰਦੀ ਹੈ

Published by: ਏਬੀਪੀ ਸਾਂਝਾ
abp live

ਓਮੇਗਾ-3 ਫੈਟੀ ਐਸਿਡ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ, ਇਸ ਦੀ ਕਮੀਂ ਕਰਕੇ ਵੀ ਮਾਸਪੇਸ਼ੀਆਂ ਵਿੱਚ ਸੋਜ ਅਤੇ ਦਰਦ ਹੋ ਸਕਦਾ ਹੈ, ਇਸ ਦੀ ਕਮੀਂ ਨੂੰ ਪੂਰਾ ਕਰਨ ਲਈ ਚੰਗੀ ਖੁਰਾਕ ਅਤੇ ਹੈਲਥੀ ਖਾਣਾ ਖਾਓ

Published by: ਏਬੀਪੀ ਸਾਂਝਾ