ਦਹੀਂ ਦੀ ਤਾਸੀਰ ਠੰਡੀ ਹੁੰਦੀ ਜਾਂ ਗਰਮ?

ਗਰਮੀਆਂ ਦੇ ਮੌਸਮ ਵਿੱਚ ਦਹੀਂ ਦਾ ਸੇਵਨ ਕਾਫੀ ਜ਼ਿਆਦਾ ਵੱਧ ਜਾਂਦਾ ਹੈ

ਦਹੀਂ ਤੁਹਾਡੀ ਡਾਈਟ ਵਿੱਚ ਕਾਫੀ ਫਾਇਦੇਮੰਦ ਹੁੰਦੀ ਹੈ



ਦਹੀਂ ਨੂੰ ਪਾਚਨ, ਇਮਿਊਨਿਟੀ, ਗਟ ਹੈਲਥ ਅਤੇ ਕਈ ਫਾਇਦਿਆਂ ਲਈ ਮੰਨਿਆ ਜਾਂਦਾ ਹੈ



ਕੀ ਤੁਹਾਨੂੰ ਪਤਾ ਹੈ ਕਿ ਦਹੀਂ ਦੀ ਤਾਸੀਰ ਕਿਵੇਂ ਦੀ ਹੁੰਦੀ ਹੈ



ਦਹੀਂ ਦੀ ਤਾਸੀਰ ਗਰਮ ਹੁੰਦੀ ਹੈ ਪਰ ਦਹੀਂ ਵਿੱਚ ਪਾਣੀ ਮਿਲਾਉਣ ਨਾਲ ਇਸ ਦੀ ਤਾਸੀਰ ਠੰਡੀ ਹੋ ਜਾਂਦੀ ਹੈ



ਦਹੀਂ ਵਿੱਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ, ਲੈਕਟੋਜ਼, ਆਇਰਨ ਅਤੇ ਫਾਸਫੋਰਸ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ



ਦਹੀਂ ਦੇ ਸੇਵਨ ਨਾਲ ਸਰੀਰ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਬੀ12 ਦੀ ਕਮੀਂ ਪੂਰੀ ਹੁੰਦੀ ਹੈ



ਦਹੀਂ ਵਿੱਚ ਪ੍ਰੋਟੀਨ ਅਤੇ ਕੈਲੋਰੀ ਘੱਟ ਹੁੰਦੀ ਹੈ, ਜਿਸ ਨਾਲ ਦਹੀਂ ਭਾਰ ਘਟਾਉਣ ਲਈ ਵਧੀਆ ਆਪਸ਼ਨ ਮੰਨਿਆ ਜਾਂਦਾ ਹੈ



ਆਯੁਰਵੇਦ ਦੇ ਅਨੁਸਾਰ ਦਹੀਂ ਰਾਤ ਨੂੰ ਨਹੀਂ ਖਾਣਾ ਚਾਹੀਦਾ ਹੈ