ਨਿੰਬੂ ਪਾਣੀ ਜਾਂ ਨਾਰੀਅਲ ਪਾਣੀ, ਲੂ ਤੋਂ ਬਚਣ ਲਈ ਕੀ ਵਧੀਆ?

ਦੋਵੇਂ ਚੀਜ਼ਾਂ ਸਰੀਰ ਨੂੰ ਹਾਈਡ੍ਰੇਟ ਰੱਖਦੇ ਹਨ ਪਰ ਨਾਰੀਅਲ ਪਾਣੀ ਜ਼ਿਆਦਾ ਨੈਚੂਰਲ ਇਲੈਕਟ੍ਰੋਲਾਈਟਸ ਦਿੰਦਾ ਹੈ

Published by: ਏਬੀਪੀ ਸਾਂਝਾ

ਨਾਰੀਅਲ ਪਾਣੀ ਵਿੱਚ ਪੋਟਾਸ਼ੀਅਮ, ਸੋਡੀਅਮ ਭਰਪੂਰ ਹੁੰਦਾ ਹੈ

Published by: ਏਬੀਪੀ ਸਾਂਝਾ

ਜਦਕਿ ਸ਼ਿਕੰਜੀ ਵਿੱਚ ਨਮਕ ਮਿਲਾ ਕੇ ਇਲੈਕਟ੍ਰੋਲਾਈਟਸ ਵਧਾਏ ਜਾ ਸਕਦੇ ਹਨ

Published by: ਏਬੀਪੀ ਸਾਂਝਾ

ਸ਼ਿਕੰਜੀ ਵਿੱਚ ਚੀਨੀ ਹੋਣ ਤੋਂ ਤੁਰੰਤ ਐਨਰਜੀ ਮਿਲਦੀ ਹੈ

Published by: ਏਬੀਪੀ ਸਾਂਝਾ

ਜੋ ਕਿ ਲੂ ਨਾ ਲੱਗਣ ਵਿੱਚ ਮਦਦਗਾਰ ਹੈ

Published by: ਏਬੀਪੀ ਸਾਂਝਾ

ਨਾਰੀਅਲ ਪਾਣੀ ਪੂਰੀ ਤਰ੍ਹਾਂ ਕੁਦਰਤੀ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਕੁਝ ਵੀ ਮਿਲਾਉਣ ਦੀ ਲੋੜ ਨਹੀਂ ਪੈਂਦੀ ਹੈ

Published by: ਏਬੀਪੀ ਸਾਂਝਾ

ਦੋਵੇਂ ਹੀ ਸਰੀਰ ਨੂੰ ਠੰਡਕ ਦਿੰਦੇ ਹਨ

Published by: ਏਬੀਪੀ ਸਾਂਝਾ

ਪਰ ਨਾਰੀਅਲ ਪਾਣੀ ਸਰੀਰ ਨੂੰ ਤੇਜ਼ੀ ਨਾਲ ਕੂਲ ਕਰ ਦਿੰਦਾ ਹੈ

Published by: ਏਬੀਪੀ ਸਾਂਝਾ