ਨਾਨਵੇਜ ਖਾਣ ਵਾਲਿਆਂ ਨੂੰ ਜ਼ਿਆਦਾ ਹੁੰਦਾ ਹੈ ਹਾਰਟ ਅਟੈਕ ਦਾ ਖਤਰਾ? ਜੇਕਰ ਤੁਸੀਂ ਜ਼ਿਆਦਾ ਮੀਟ ਖਾਣ ਦੇ ਸ਼ੌਕੀਨ ਹੋ ਤਾਂ ਥੋੜ੍ਹਾ ਪਰਹੇਜ਼ ਕਰੋ ਕਿਉਂਕਿ ਇਸ ਨਾਲ ਹਾਰਟ ਅਟੈਕ ਦਾ ਖਤਰਾ ਵਧ ਸਕਦਾ ਹੈ ਰੈੱਡ ਮੀਟ ਅਤੇ ਪ੍ਰੋਸੈਸਡ ਮੀਟ ਖਾਣ ਨਾਲ ਹਾਰਟ ਅਟੈਕ ਦਾ ਖਤਰਾ ਵੱਧ ਸਕਦਾ ਹੈ ਰਿਪੋਰਟ ਦੇ ਅਨੁਸਾਰ, ਜ਼ਿਆਦਾ ਮੀਟ ਅਤੇ ਸ਼ੂਗਰ ਵਾਲੇ ਪੇ ਪਦਾਰਥ ਦਾ ਸੇਵਨ ਹਾਰਟ ਅਟੈਕ ਦਾ ਰਿਸਕ ਵਧਾ ਸਕਦਾ ਹੈ ਰੈੱਡ ਮੀਟ ਅਤੇ ਪ੍ਰੋਸੈਸਡ ਮੀਟ ਵਿੱਚ ਸੈਚੁਰੇਟਡ ਫੈਟ ਅਤੇ ਕੋਲੋਸਟਰੋਲ ਹੁੰਦੇ ਹਨ ਇਸ ਤੋਂ ਇਲਾਵਾ ਮੀਟ ਵਿੱਚ ਨਾਈਟਰਾਟਸ ਅਤੇ ਨਾਈਟਰੇਟਸ ਵਰਗੇ ਕੈਮੀਕਲ ਹੁੰਦੇ ਹਨ ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ ਇਸ ਤੋਂ ਇਲਾਵਾ ਨਾਨਵੇਜ ਖਾਣ ਵਾਲਿਆ ਨੂੰ ਟਾਈਪ 2 ਡਾਇਬਟੀਜ ਦਾ ਖਤਰਾ ਵੀ ਵੱਧ ਸਕਦਾ ਹੈ ਜੋ ਦਿਲ ਦੀਆਂ ਬਿਮਾਰੀਆਂ ਦਾ ਇੱਕ ਪ੍ਰਮੁੱਖ ਕਾਰਨ ਹੈ