ਜ਼ਿਆਦਾਤਰ ਲੋਕਾਂ ਵਿੱਚ ਨੱਕ ਵਿੱਚ ਉਂਗਲੀ ਪਾਉਣ ਦੀ ਆਦਤ ਆਮ ਹੈ। ਕਈ ਵਾਰ ਇਹ ਨੱਕ ਸਾਫ਼ ਕਰਨ ਜਾਂ ਖੁਜਲੀ ਲਈ ਹੁੰਦੀ ਹੈ। ਪਰ ਇਹ ਆਦਤ ਖ਼ਤਰਨਾਕ ਹੋ ਸਕਦੀ ਹੈ।