ਜ਼ਿਆਦਾਤਰ ਰਾਤ ਨੂੰ ਹੀ ਕਿਉਂ ਹੁੰਦਾ ਬ੍ਰੇਨ ਹੈਮਰੇਜ?

ਅੱਜਕੱਲ੍ਹ ਸਰਦੀ-ਜ਼ੁਕਾਮ ਵਾਂਗ ਲੋਕਾਂ ਨੂੰ ਕਈ ਬਿਮਾਰੀਆਂ ਹੋਣ ਲੱਗ ਗਈਆਂ ਹਨ



ਖਰਾਬ ਲਾਈਫਸਟਾਈਲ ਕਰਕੇ ਬ੍ਰੇਨ ਹੈਮਰੇਜ ਵਰਗੀਆਂ ਖਤਰਨਾਕ ਬਿਮਾਰੀਆਂ ਹੋਣਾ ਵੀ ਆਮ ਗੱਲ ਹੈ

ਬ੍ਰੇਨ ਹੈਮਰੇਜ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਕਦੇ ਵੀ ਹੋ ਸਕਦਾ ਹੈ



ਰਾਤ ਨੂੰ ਬ੍ਰੇਨ ਹੈਮਰੇਜ ਹੋਣ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ



ਰਾਤ ਨੂੰ ਖਾਸ ਕਰਕੇ ਸੌਣ ਵੇਲੇ ਬ੍ਰੇਨ ਹੈਮਰੇਜ ਹੋਣ ਦੇ ਕਈ ਕਾਰਨ ਹੋ ਸਕਦੇ ਹਨ



ਅਜਿਹਾ ਇਸ ਕਰਕੇ ਕਿਉਂਕਿ ਹੁਣ ਤੁਹਾਡਾ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ, ਜਿਸ ਕਰਕੇ ਬਲੱਡ ਵੈਸਲਸ ‘ਤੇ ਜ਼ਿਆਦਾ ਦਬਾਅ ਪੈਂਦਾ ਹੈ ਅਤੇ ਹੈਮਰੇਜ ਹੋ ਸਕਦਾ ਹੈ



ਰਾਤ ਨੂੰ ਸਰੀਰ ਵਿੱਚ ਕਈ ਹਾਰਮੋਨਲ ਬਦਲਾਅ ਹੁੰਦੇ ਹਨ, ਜੋ ਅਚਾਨਕ ਬਲੱਡ ਪ੍ਰੈਸ਼ਰ ਨੂੰ ਵਧਾ ਕੇ ਹੈਮਰੇਜ ਦਾ ਕਾਰਨ ਬਣਦੇ ਹਨ



ਇਸ ਤੋਂ ਇਲਾਵਾ ਇਹ ਵੀ ਦੇਖਿਆ ਗਿਆ ਹੈ ਕਿ ਕਈ ਲੋਕਾਂ ਨੂੰ ਰਾਤ ਨੂੰ ਸੌਣ ਵੇਲੇ ਖੂਨ ਦੇ ਥੱਕੇ ਬਣਨ ਲੱਗ ਜਾਂਦੇ ਹਨ, ਜਿਸ ਨਾਲ ਹੈਮਰੇਜ ਹੋ ਸਕਦਾ ਹੈ



ਅਜਿਹੇ ਵਿੱਚ ਤੇਜ ਸਿਰਦਰਦ, ਉਲਟੀ, ਧੌਣ ਵਿੱਚ ਜਕੜਨ ਵਰਗੇ ਲੱਛਣ ਤੁਰੰਤ ਨਜ਼ਰ ਆਉਣ ਤਾਂ ਤੁਰੰਤ ਜਾਂਚ ਕਰਾਓ