2 ਬੂੰਦ ਲਓ ਆਹ ਤੇਲ, ਜੋੜਾਂ ਦੇ ਦਰਦ ਤੋਂ ਤੁਰੰਤ ਮਿਲੇਗਾ ਆਰਾਮ

ਮੌਸਮ ਬਦਲਦੇ ਹੀ ਜੋੜਾਂ ਦਾ ਦਰਦ ਹੋਣਾ ਕਾਫੀ ਆਮ ਹੈ



ਇਸ ਕਰਕੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਤੇਲ ਬਾਰੇ ਦੱਸਾਂਗੇ



ਜਿਸ ਨਾਲ ਜੋੜਾਂ ਦਾ ਦਰਦ ਖ਼ਤਮ ਹੋ ਜਾਵੇਗਾ



ਇਹ ਤੇਲ ਘਰ ਵਿੱਚ ਮੌਜੂਦ ਹੁੰਦਾ ਹੈ, ਬਸ ਇਸ ਨੂੰ ਸਹੀ ਤਰੀਕੇ ਨਾਲ ਲਾਉਣਾ ਚਾਹੀਦਾ ਹੈ



ਆਓ ਜਾਣਦੇ ਹਾਂ ਇਹ ਤੇਲ ਤੁਸੀਂ ਕਿਵੇਂ ਬਣਾਉਣਾ ਹੈ



ਇਸ ਨੂੰ ਬਣਾਉਣ ਦੇ ਲਈ ਤੁਹਾਨੂੰ ਇੱਕ ਚਮਚ ਨਾਰੀਅਲ ਦਾ ਤੇਲ ਅਤੇ ਕਪੂਰ ਚਾਹੀਦਾ ਹੈ



ਇੱਕ ਵੱਡੇ ਚਮਚ ਕੋਸੇ ਨਾਰੀਅਲ ਦੇ ਤੇਲ ਵਿੱਚ ਇੱਕ ਕਪੂਰ ਦੀ ਛੋਟੀ ਟਿੱਕੀ ਕ੍ਰਸ਼ ਕਰਕੇ ਪਾ ਦਿਓ



ਇਸ ਤੇਲ ਨਾਲ ਰਾਤ ਨੂੰ ਸੌਣ ਤੋਂ ਪਹਿਲਾਂ ਮਸਾਜ ਕਰੋ



ਇਸ ਨੂੰ ਲਾਉਣ ਨਾਲ ਕੁਝ ਹੀ ਦੇਰ ਵਿੱਚ ਆਰਮ ਮਿਲੇਗਾ