ਇਨ੍ਹਾਂ ਵਿਟਾਮਿਨ ਦੀ ਕਮੀਂ ਨਾਲ ਹੋ ਜਾਂਦੀ ਇਨਫਰਟੀਲਿਟੀ

ਬਾਂਝਪਨ ਨੂੰ ਮੈਡੀਕਲ ਭਾਸ਼ਾ ਵਿੱਚ ਇਨਫਰਟੀਲਿਟੀ ਕਿਹਾ ਜਾਂਦਾ ਹੈ



ਇਹ ਉਹ ਸਥਿਤੀ ਹੁੰਦੀ ਹੈ ਜਦੋਂ ਇਕ ਕਪਲ ਗਰਭ ਧਾਰਣ ਨਹੀਂ ਕਰ ਪਾਉਂਦਾ ਹੈ



ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਵਿਟਾਮਿਨ ਦੀ ਕਮੀਂ ਨਾਲ ਇਨਫਰਟੀਲਿਟੀ ਹੋ ਜਾਂਦੀ ਹੈ



ਕਈ ਰਿਸਰਚ ਦੇ ਅਨੁਸਾਰ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀਂ ਦੀ ਵਜ੍ਹਾ ਨਾਲ ਇਨਫਰਟੀਲਿਟੀ ਹੋ ਜਾਂਦੀ ਹੈ



ਵਿਟਾਮਿਨ ਡੀ ਦੀ ਕਮੀਂ ਨਾਲ ਪੁਰਸ਼ਾਂ ਅਤੇ ਔਰਤਾਂ ਵਿੱਚ ਦੋਹਾਂ ਵਿੱਚ ਵੱਖ-ਵੱਖ ਕਾਰਨਾਂ ਕਰਕੇ ਇਨਫਰਟੀਲਿਟੀ ਦੀ ਸਮੱਸਿਆ ਹੋ ਸਕਦੀ ਹੈ



ਇਸ ਤੋਂ ਇਲਾਵਾ ਵਿਟਾਮਿਨ ਬੀ12 ਦੀ ਕਮੀਂ ਨਾਲ ਵੀ ਔਰਤਾਂ ਤੇ ਪੁਰਸ਼ਾਂ ਦੋਹਾਂ ਵਿੱਚ ਹੀ ਇਨਫਰਟੀਲਿਟੀ ਦੀ ਸਮੱਸਿਆ ਹੋ ਸਕਦੀ ਹੈ



ਖਾਸ ਕਰਕੇ ਔਰਤਾਂ ਵਿੱਚ ਇਹ ਹਾਰਮੋਨ ਅਸੰਤੁਲਨ ਅਤੇ ਡਿਮਬਗ੍ਰੰਥੀ ਦੇ ਕੰਮ ਨੂੰ ਨੁਕਸਾਨ ਪਹੁੰਚਾਉਂਦਾ ਹੈ



ਫੋਲਿਕ ਐਸਿਡ ਭਾਵ ਕਿ ਵਿਟਾਮਿਨ ਬੀ9 ਦੀ ਕਮੀਂ ਨਾਲ ਵੀ ਇਨਫਰਟੀਲਿਟੀ ਦੀ ਸਮੱਸਿਆ ਹੋ ਸਕਦੀ ਹੈ



ਮਰਦਾਂ ਵਿੱਚ ਜਿੰਕ ਦੀ ਕਮੀਂ ਅਤੇ ਇਨਫਰਟੀਲਿਟੀ ਦੀ ਸਮੱਸਿਆ ਵਿਚਾਲੇ ਇੱਕ ਡੂੰਘਾ ਸਬੰਧ ਮੰਨਿਆ ਗਿਆ ਹੈ