ਕਲੀਵਲੈਂਡ ਕਲੀਨਿਕ ਅਨੁਸਾਰ, ਛਾਤੀ ਦਾ ਕੈਂਸਰ ਮਰਦਾਂ ਵਿੱਚ ਬਹੁਤ ਹੀ ਘੱਟ ਦੇਖਿਆ ਜਾਂਦਾ ਹੈ। ਇਹ ਕੇਵਲ 1 ਤੋਂ 2 ਫੀਸਦੀ ਮਾਮਲੇ ਹੁੰਦੇ ਹਨ।