ਹਰੀ ਇਲਾਇਲੀ ਇੱਕ ਅਜਿਹਾ ਮਸਲਾ ਹੈ ਜੋ ਆਪਣੇ ਸੁਆਦ, ਖ਼ੁਸ਼ਬੂ ਤੇ ਜ਼ਰੂਰੀ ਤੱਤਾਂ ਲਈ ਜਾਣਿਆ ਜਾਂਦਾ ਹੈ

Published by: ਗੁਰਵਿੰਦਰ ਸਿੰਘ

ਇਲਾਇਚੀ ਦੇ ਬੀਜ਼ ਵਿੱਚ ਤੇਲ ਤੇ ਅਰਕ ਦੇ ਜ਼ਰੂਰੀ ਗੁਣ ਪਾਏ ਜਾਂਦੇ ਹਨ। ਇਹ ਮੈਟਾਬੋਲਿਜ਼ਮ ਨੂੰ ਬੂਸਟ ਕਰਨ ਦੀ ਮਦਦ ਕਰਦਾ ਹੈ।

ਜੇ ਰਾਤ ਨੂੰ ਸੌਣ ਤੋਂ ਪਹਿਲਾਂ 2 ਹਰੀ ਇਲਾਇਚੀ ਖਾਂਦੇ ਹੋ ਤਾਂ ਤੁਹਾਨੂੰ ਫਾਇਦਾ ਹੋਵੇਗਾ।

Published by: ਗੁਰਵਿੰਦਰ ਸਿੰਘ

ਜਿਹੜੇ ਲੋਕਾਂ ਵਿੱਚ ਸੋਜ਼, ਗੈਸ ਤੇ ਪੇਟ ਨਾਲ ਜੁੜੀਆਂ ਦਿੱਕਤਾਂ ਹਨ ਉਨ੍ਹਾਂ ਨੂੰ ਰਾਤ ਨੂੰ ਸੌਂਣ ਤੋਂ ਪਹਿਲਾਂ ਇਲਾਇਚੀ ਖਾਣੀ ਚਾਹੀਦੀ



ਜੇ ਤੁਸੀਂ ਵੀ ਬੈੱਡ ਉੱਤੇ ਪੈਣ ਤੋਂ ਬਾਅਦ ਪਾਸੇ ਮਾਰਦੇ ਰਹਿੰਦੇ ਹੋ ਤੇ ਨੀਂਦ ਨਹੀਂ ਆਉਂਦੀ

Published by: ਗੁਰਵਿੰਦਰ ਸਿੰਘ

ਤਾਂ ਤੁਸੀਂ ਇਲਾਇਚੀ ਖਾ ਸਕਦੇ ਹੋ ਇਸ ਨਾਲ ਛੇਤੀ ਤੇ ਵਧੀਆ ਨੀਂਦ ਆਵੇਗੀ।

Published by: ਗੁਰਵਿੰਦਰ ਸਿੰਘ

ਹਰੀ ਇਲਾਇਚੀ ਖਾਣ ਨਾਲ ਭਾਰ ਵੀ ਘਟਦਾ ਹੈ ਇਸ ਲਈ ਇਹ ਰਾਤ ਨੂੰ ਖਾਣਾ ਫ਼ਾਇਦੇਮੰਦ ਹੈ।.



ਰਾਤ ਨੂੰ ਸੌਣ ਤੋਂ ਪਹਿਲਾਂ ਇਲਾਇਚੀ ਖਾਓ ਇਹ ਸਰੀਰ ਵਿੱਚ ਜਮ੍ਹਾਂ ਚਰਬੀ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।



ਇਲਾਇਚੀ ਓਰਲ ਹੈਲਥ ਲਈ ਵੀ ਚੰਗੀ ਹੈ ਇਸ ਨਾਲ ਮੂੰਹ ਚੋਂ ਆਉਣ ਵਾਲੀ ਬਦਬੂ ਦੂਰ ਹੋ ਜਾਂਦੀ ਹੈ।