These People Avoid Orange: ਰੋਜ਼ਾਨਾ ਸੰਤਰੇ ਦੇ ਸੇਵਨ ਕਰਨ ਨਾਲ ਸਿਹਤ ਸਬੰਧੀ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ।



ਹਾਲਾਂਕਿ ਕੁਝ ਲੋਕਾਂ ਲਈ ਸੰਤਰੇ ਦਾ ਸੇਵਨ ਨੁਕਸਾਨਦਾਇਕ ਹੋ ਸਕਦਾ ਹੈ।



ਤਾਂ ਆਓ ਜਾਣਦੇ ਹਾਂ, ਕਿਨ੍ਹਾਂ ਲੋਕਾਂ ਨੂੰ ਸੰਤਰੇ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।



ਸਿਹਤ ਮਾਹਿਰਾਂ ਦੇ ਮੁਤਾਬਕ, ਐਸਿਡਿਟੀ ਅਤੇ ਕਬਜ਼ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਸੰਤਰੇ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ।



ਦੰਦਾ ਨਾਲ ਸਬੰਧਿਤ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਵੀ ਇਸਦੇ ਸੇਵਨ ਤੋਂ ਬਚਣਾ ਚਾਹੀਦਾ ਹੈ।



ਦਰਅਸਲ, ਸੰਤਰਾ ਐਸਿਡਿਕ ਨੇਚਰ ਦਾ ਹੁੰਦਾ ਹੈ, ਜੋ ਦੰਦਾਂ ਵਿੱਚ ਮੌਜੂਦ ਕੈਲਸ਼ੀਅਮ ਨਾਲ ਮਿਲ ਕੇ ਬੈਕਟੀਰਿਅਲ ਇੰਨਫੈਕਸ਼ਨ ਕਰ ਸਕਦਾ ਹੈ।



ਸਿਹਤ ਮਾਹਿਰਾਂ ਦੇ ਮੁਤਾਬਕ, ਹੱਡੀਆਂ ਅਤੇ ਜੋੜਾਂ ਦੇ ਦਰਦ ਨਾਲ ਜੂਝ ਰਹੇ ਲੋਕਾਂ ਨੂੰ ਵੀ ਸੰਤਰੇ ਦਾ ਸੇਵਨ ਨਹੀਂ ਕਰਨਾ ਚਾਹੀਦਾ।



ਇਸ ਤੋਂ ਇਲ਼ਾਵਾ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਵੀ ਸੰਤਰੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਪਰੇਸ਼ਾਨੀ ਵੱਧ ਸਕਦੀ ਹੈ।



ਜੇਕਰ ਦਿਲ ਵਿੱਚ ਜਲਨ ਦੀ ਦਿੱਕਤ ਰਹਿੰਦੀ ਹੈ, ਤਾਂ ਵੀ ਡਾਕਟਰ ਸੰਤਰਾ ਨਾ ਖਾਣ ਦਾ ਸਲਾਹ ਦਿੰਦੇ ਹਨ।



ਇਸ ਤੋਂ ਇਲਾਵਾ ਖਾਲੀ ਪੇਟ ਵੀ ਸੰਤਰੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਰਾਤ ਨੂੰ ਵੀ ਸੰਤਰੇ ਦਾ ਸੇਵਨ ਨੁਕਸਾਨਦਾਇਕ ਹੋ ਸਕਦਾ ਹੈ।