ਆਲੂ ਦੇ ਚਿਪਸ ਟਾਈਮ ਪਾਸ ਕਰਨ ਲਈ ਹਰ ਕਿਸੇ ਦੀ ਪਸੰਦੀਦਾ ਚੀਜ਼ ਹੈ।



ਪਰ ਕੀ ਤੁਸੀਂ ਜਾਣਦੇ ਹੋ ਕਿ ਪੈਕੇਟ ਵਾਲੇ ਆਲੂ ਚਿਪਸ ਦਾ ਸਵਾਦ ਤੁਹਾਡੀ ਸਿਹਤ ਨੂੰ ਕਿੰਨਾ ਨੁਕਸਾਨ ਪਹੁੰਚਾਉਂਦਾ ਹੈ?



ਪੈਕੇਟ ਬੰਦ ਆਲੂ ਦੇ ਚਿਪਸ ਖਾਣ ‘ਚ ਬਹੁਤ ਸੁਆਦ ਹੁੰਦੇ ਹਨ ਪਰ ਇਨ੍ਹਾਂ ਦਾ ਜ਼ਿਆਦਾ ਸੇਵਨ ਕਰਨਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ



ਆਲੂ ਦੇ ਚਿਪਸ ਦੇ ਰੋਜ਼ਾਨਾ ਸੇਵਨ ਨਾਲ ਸਰੀਰ ‘ਚ ਗੈਰ-ਸਿਹਤਮੰਦ ਚਰਬੀ ਵਧਦੀ ਹੈ ਅਤੇ ਮੋਟਾਪਾ ਵਧਦਾ ਹੈ



ਪੈਕੇਟ ਬੰਦ ਆਲੂ ਦੇ ਚਿਪਸ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਸੋਡੀਅਮ ਹੁੰਦਾ ਹੈ।



ਜੋ ਭਵਿੱਖ ਵਿੱਚ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦਾ ਹੈ, ਜਿਸ ਕਾਰਨ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ।



ਜੋ ਭਵਿੱਖ ਵਿੱਚ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦਾ ਹੈ, ਜਿਸ ਕਾਰਨ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ।



ਆਲੂ ਦੇ ਚਿਪਸ ਵਿੱਚ ਮੌਜੂਦ ਟਰਾਂਸ ਫੈਟ ਦੀ ਜ਼ਿਆਦਾ ਮਾਤਰਾ ਕੋਲੈਸਟ੍ਰੋਲ ਨੂੰ ਵਧਾ ਕੇ ਨਾੜੀਆਂ ਬਲਾਕ ਕਰ ਸਕਦੀ ਹੈ, ਜਿਸ ਕਾਰਨ ਦਿਲ ਦਾ ਦੌਰਾ ਪੈਣ ਦਾ ਖਤਰਾ ਵੱਧ ਜਾਂਦਾ ਹੈ।



ਜ਼ਿਆਦਾਤਰ ਲੋਕ ਜਾਣਦੇ ਹੋਣਗੇ ਕਿ ਪੈਕੇਟ ਬੰਦ ਆਲੂ ਦੇ ਚਿਪਸ ਵਿੱਚ ਕੋਈ ਪੋਸ਼ਕ ਤੱਤ ਨਹੀਂ ਹੁੰਦੇ ਹਨ। ਇਸ ਵਿੱਚ ਫਾਈਬਰ ਦੀ ਕਮੀ ਹੁੰਦੀ ਹੈ।



ਅਜਿਹੇ ‘ਚ ਜਦੋਂ ਤੁਸੀਂ ਇਨ੍ਹਾਂ ਚਿਪਸ ਦਾ ਜ਼ਿਆਦਾ ਮਾਤਰਾ ‘ਚ ਸੇਵਨ ਕਰਦੇ ਹੋ ਤਾਂ ਵਿਅਕਤੀ ਨੂੰ ਪਾਚਨ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।



Thanks for Reading. UP NEXT

ਚਾਹ ਦੇ ਨਾਲ ਖਾਂਦੇ ਹੋ ਰਸ? ਤਾਂ ਹੋ ਜਾਓ ਸਾਵਧਾਨ, ਜਾਣੋ ਲਓ ਇਹ ਨੁਕਸਾਨ

View next story