ਬਵਾਸੀਰ ਦੇ ਮਰੀਜ਼ਾਂ ਨੂੰ ਕਦੇ ਨਹੀਂ ਖਾਣੀ ਚਾਹੀਦੀ ਆਹ ਸਬਜ਼ੀ
ਬਵਾਸੀਰ ਜਿਸ ਨੂੰ ਪਾਈਲਸ ਵੀ ਕਹਿੰਦੇ ਹਨ
ਇਹ ਆਮ ਸਮੱਸਿਆ ਹੈ ਜਿਹੜੀ ਗੁੱਦੇ ਅਤੇ ਮਲ ਦੀਆਂ ਨਸਾਂ ਵਿੱਚ ਸੁੱਜ ਜਾਂਦੀ ਹੈ
ਇਹ ਸਥਿਤੀ ਦਰਦ, ਖਾਜ ਅਤੇ ਕਦੇ-ਕਦੇ ਖੂਨ ਵਗਣ ਦਾ ਕਾਰਨ ਬਣ ਸਕਦੀ ਹੈ
ਅਜਿਹੇ ਵਿੱਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਬਵਾਸੀਰ ਦੇ ਮਰੀਜ਼ਾਂ ਨੂੰ ਕਿਹੜੀ ਸਬਜ਼ੀ ਨਹੀਂ ਖਾਣੀ ਚਾਹੀਦੀ ਹੈ
ਬਵਾਸੀਰ ਦੇ ਮਰੀਜ਼ਾਂ ਨੂੰ ਬੈਂਗਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ
ਕਿਉਂਕਿ ਇਸ ਸਬਜ਼ੀ ਨਾਲ ਗਰਮੀ ਹੁੰਦੀ ਹੈ
ਜਿਸ ਨਾਲ ਪੇਟ ਵਿੱਚ ਗੈਸ ਅਤੇ ਕਬਜ਼ ਦੀ ਸਮੱਸਿਆ ਹੋ ਸਕਦੀ ਹੈ
ਬੈਂਗਨ ਖਾਣ ਨਾਲ ਬਵਾਸੀਰ ਦੇ ਲੱਛਣ ਵੱਧ ਸਕਦੇ ਹਨ ਅਤੇ ਦਰਦ ਵਿੱਚ ਇਜ਼ਾਫਾ ਹੋ ਸਕਦਾ ਹੈ
ਇਸ ਦੇ ਨਾਲ ਹੀ ਬੈਂਗਨ ਵਿੱਚ ਫਾਈਬਰ ਦੀ ਮਾਤਰਾ ਘੱਟ ਹੁੰਦੀ ਹੈ, ਜੋ ਕਿ ਪਾਚਨ ਦੇ ਲਈ ਜ਼ਰੂਰੀ ਹੈ