ਜੀਰੇ 'ਚ ਵਿਟਾਮਿਨ ਈ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਚਮੜੀ ਦੇ ਸੈੱਲਾਂ ਨੂੰ ਪੌਸ਼ਟਿਕ ਤੱਤ ਪ੍ਰਦਾਨ ਕਰਦੀ ਹੈ ਜੀਰੇ 'ਚ ਆਇਰਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਆਇਰਨ ਦੀ ਕਮੀ ਨੂੰ ਪੂਰਾ ਕਰਦਾ ਹੈ ਜੀਰਾ ਖਾਣ ਨਾਲ ਸਰੀਰ ਵਿੱਚ ਹੀਮੋਗਲੋਬਿਨ ਆਪਣੇ ਆਪ ਵਧਦਾ ਹੈ ਦੁੱਧ ਵਧਾਉਣ ਲਈ ਮਾਂ ਨੂੰ ਗਰਮ ਦੁੱਧ ਵਿੱਚ ਇੱਕ ਚੱਮਚ ਜੀਰਾ ਪਾਊਡਰ ਮਿਲਾ ਕੇ ਪੀਣਾ ਚਾਹੀਦਾ ਹੈ ਜੀਰੇ ਦੀ ਵਰਤੋਂ ਪੇਟ ਦਰਦ, ਪੇਟ ਵਿਚ ਕੜਵੱਲ, ਪੇਟ ਫੁੱਲਣਾ, ਉਲਟੀਆਂ, ਪਾਚਨ ਆਦਿ ਦੇ ਇਲਾਜ ਵਿਚ ਕੀਤੀ ਜਾਂਦੀ ਹੈ ਜੀਰਾ ਭਾਰ ਘਟਾਉਣ ਲਈ ਇੱਕ ਵਧੀਆ ਘਰੇਲੂ ਉਪਾਅ ਹੈ ਜੀਰਾ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਜੀਰਾ ਭੁੰਨ ਕੇ ਖਾਣ ਨਾਲ ਸ਼ੂਗਰ 'ਤੇ ਕੰਟਰੋਲ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ ਜੀਰੇ ਵਿੱਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ ਜੋ ਸੋਜ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ