ਡੀਹਾਈਡ੍ਰੇਸ਼ਨ ਤੋਂ ਬਚਾਉਣ ਦੇ ਅਸੀਂ ਅਕਸਰ ਹੀ ਸੜਕਾਂ ਕਿਨਾਰੇ ਸਟਾਲਾਂ ਜਾਂ ਦੁਕਾਨਾਂ 'ਤੇ ਉਪਲਬਧ ਪਾਣੀ ਦੀਆਂ ਬੋਤਲਾਂ ਖਰੀਦ ਕੇ ਇਸਦਾ ਸੇਵਨ ਕਰ ਲੈਂਦੇ ਹਾਂ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਸਾਵਧਾਨ ਹੋ ਜਾਓ।