15 ਦਿਨ ਤੱਕ ਨਹੀਂ ਪੀਤਾ ਦੁੱਧ ਤਾਂ ਸਰੀਰ 'ਚ ਹੋ ਜਾਣਗੀਆਂ ਗੰਭੀਰ ਸਮੱਸਿਆਵਾਂ

15 ਦਿਨ ਤੱਕ ਨਹੀਂ ਪੀਤਾ ਦੁੱਧ ਤਾਂ ਸਰੀਰ 'ਚ ਹੋ ਜਾਣਗੀਆਂ ਗੰਭੀਰ ਸਮੱਸਿਆਵਾਂ

ਦੁੱਧ ਕਈ ਸਾਰੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ



ਜੋ ਕਿ ਸਾਡੀ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ



ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਤੁਸੀਂ ਪੂਰੇ 15 ਦਿਨ ਦੁੱਧ ਨਹੀਂ ਪੀਤਾ ਤਾਂ ਕੀ-ਕੀ ਪਰੇਸ਼ਾਨੀਆਂ ਹੋਣਗੀਆਂ



ਜੇਕਰ ਤੁਸੀਂ 15 ਦਿਨਾਂ ਤੱਕ ਦੁੱਧ ਪੀਣਾ ਛੱਡ ਦਿੱਤਾ ਤਾਂ ਤੁਸੀਂ ਆਪਣੇ ਸਰੀਰ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਕਮੀਂ ਦੇ ਪੱਧਰ ਨੂੰ ਦੇਖ ਸਕਦੇ ਹੋ



ਜੇਕਰ ਤੁਸੀਂ 15 ਦਿਨ ਦੁੱਧ ਨਹੀਂ ਪੀਂਦੇ ਹੋ ਤਾਂ ਸਰੀਰ ਵਿੱਚ ਕੈਲਸ਼ੀਅਮ ਦੀ ਕਮੀਂ ਨਾਲ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ



ਇਸ ਦੇ ਨਾਲ ਹੀ ਇਸ ਦੀ ਵਜ੍ਹਾ ਕਰਕੇ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ



ਲਗਾਤਾਰ ਦੁੱਧ ਨਾ ਪੀਣ 'ਤੇ ਸਰੀਰ ਲੈਕਟੋਜ਼ ਦੇ ਪ੍ਰੋਡਕਸ਼ਨ ਨੂੰ ਘੱਟ ਕਰ ਸਕਦਾ ਹੈ



ਦੁੱਧ ਪ੍ਰੋਟੀਨ ਦਾ ਇੱਕ ਚੰਗਾ ਸੋਰਸ ਹੈ, ਇਸ ਨੂੰ ਨਾ ਪੀਣ ਨਾਲ ਸਰੀਰ ਵਿੱਚ ਪ੍ਰੋਟੀਨ ਦੀ ਕਮੀਂ ਹੋ ਸਕਦੀ ਹੈ



ਦੁੱਧ ਵਿੱਚ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ, ਜੋ ਕਿ ਤਾਕਤ ਦਿੰਦੇ ਹਨ, ਜਿਸ ਦੀ ਕਮੀਂ ਨਾਲ ਥਕਾਵਟ ਅਤੇ ਕਮਜ਼ੋਰੀ ਹੋ ਸਕਦੀ ਹੈ