ਕੁਝ ਘਰੇਲੂ ਨੁਸਖਿਆਂ ਬਾਰੇ ਜਾਣੋ ਜੋ ਮੱਛਰਾਂ ਨੂੰ ਜਲਦੀ ਭਜਾਉਣ ਵਿੱਚ ਕਾਰਗਰ ਹਨ



ਇਨ੍ਹਾਂ ਘਰੇਲੂ ਨੁਸਖਿਆਂ ਦਾ ਮੱਛਰਾਂ 'ਤੇ ਇੰਨਾ ਸ਼ਾਨਦਾਰ ਪ੍ਰਭਾਵ ਹੁੰਦਾ ਹੈ ਕਿ ਉਹ ਤੁਹਾਡੇ ਘਰ ਆਉਣ ਤੋਂ ਵੀ ਡਰ ਜਾਣਗੇ



ਘਰ ਦੀਆਂ ਸਾਰੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰਕੇ ਕਪੂਰ ਨੂੰ ਜਲਾਇਆ ਜਾ ਸਕਦਾ ਹੈ



ਇਕ ਨਿੰਬੂ ਨੂੰ ਅੱਧਾ ਕੱਟ ਕੇ ਉਸ ਵਿਚ ਕੁਝ ਲੌਂਗ ਪਾ ਦਿਓ, ਇਸ ਨਿੰਬੂ ਨੂੰ ਘਰ 'ਚ ਮੱਛਰ ਵਾਲੀਆਂ ਥਾਵਾਂ 'ਤੇ ਰੱਖੋ



ਨਾਰੀਅਲ ਦੇ ਤੇਲ ਜਾਂ ਬਦਾਮ ਦੇ ਤੇਲ 'ਚ ਨਿੰਮ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਾ ਕੇ ਚਮੜੀ 'ਤੇ ਲਗਾ ਸਕਦੇ ਹੋ



ਨਿੰਮ ਦੇ ਪੱਤੇ ਜਲਾਉਣ ਨਾਲ ਮੱਛਰ ਨਹੀਣ ਰਹਿਣਗੇ ਤੇ ਇਸਦਾ ਪੇਸਟ ਸਰੀਰ ਤੇ ਵੀ ਲਗਾਇਆ ਜਾ ਸਕਦਾ ਹੈ



ਕੱਚਾ ਲਸਣ ਲਓ ਤੇ ਇਸ ਨੂੰ ਪੀਸ ਲਓ, ਇਕ ਬੋਤਲ 'ਚ ਪਾਣੀ ਲਓ, ਇਸ 'ਚ ਲਸਣ ਦੇ ਕੁਚਲੇ ਹੋਏ ਪੇਸਟ ਨੂੰ ਪਾਓ। ਇਸ ਪਾਣੀ ਨੂੰ ਮੱਛਰਾਂ 'ਤੇ ਛਿੜਕਣ ਨਾਲ ਮੱਛਰ ਭੱਜ ਜਾਣਗੇ