ਇਹ ਸੱਤੂ ਜੋ ਕਿ ਭੁੰਨਿਆ ਹੋਏ ਛੋਲਿਆਂ ਦੇ ਆਟੇ ਤੋਂ ਤਿਆਰ ਹੁੰਦਾ ਹੈ। ਇਸ ਨੂੰ ਪੀਣ ਨਾਲ ਨਾ ਸਿਰਫ਼ ਪਿਆਸ ਬੁਝਦੀ ਹੈ ਸਗੋਂ ਸਰੀਰ ਨੂੰ ਜ਼ਰੂਰੀ ਪੋਸ਼ਣ ਵੀ ਮਿਲਦਾ ਹੈ।