ਸੇਲੇਨਿਅਮ ਇਕ ਅਜਿਹਾ ਖਣਿਜ ਹੈ ਜੋ ਵਿਟਾਮਿਨ ਈ ਦੇ ਨਾਲ ਕਈ ਸਿਹਤ ਲਾਭ ਪ੍ਰਦਾਨ ਕਰਦਾ ਹੈ



ਮਰਦਾਂ ਨੂੰ ਪ੍ਰਤੀ ਦਿਨ 34Ug ਸੇਲੇਨਿਅਮ ਦੀ ਲੋੜ ਹੁੰਦੀ ਹੈ, ਜਦਕਿ ਔਰਤਾਂ ਲਈ ਇਹ ਮਾਤਰਾ ਪ੍ਰਤੀ ਦਿਨ 26Ug ਹੈ



ਨਵਜੰਮੇ ਬੱਚਿਆਂ ਨੂੰ ਹਰ ਰੋਜ਼ 20 ਮਾਈਕ੍ਰੋਗ੍ਰਾਮ ਸੇਲੇਨਿਅਮ ਦੀ ਲੋੜ ਹੁੰਦੀ ਹੈ



ਇਸ ਦੀ ਜ਼ਰੂਰਤ ਹੋਰ ਲੋਕਾਂ ਦੇ ਮੁਕਾਬਲੇ ਗਰਭਵਤੀ ਔਰਤਾਂ ਵਿੱਚ ਜ਼ਿਆਦਾ ਹੁੰਦੀ ਹੈ



ਪਨੀਰ ਸੇਲੇਨਿਅਮ ਦਾ ਚੰਗਾ ਸਰੋਤ ਹੈ। 100 ਗ੍ਰਾਮ ਪਨੀਰ 'ਚ ਲਗਭਗ 20 ਮਾਈਕ੍ਰੋਗ੍ਰਾਮ ਸੇਲੇਨੀਅਮ ਹੁੰਦਾ ਹੈ



ਚਿਕਨ ਦੇ ਇੱਕ ਕਟੋਰੇ ਵਿੱਚ 22 ਮਾਈਕ੍ਰੋਗ੍ਰਾਮ ਸੇਲੇਨੀਅਮ ਹੁੰਦਾ ਹੈ



ਇੱਕ ਅੰਡੇ ਦੀ ਗੱਲ ਕਰੀਏ ਤਾਂ ਇਸ ਵਿੱਚ 15 ਮਾਈਕ੍ਰੋਗ੍ਰਾਮ ਸੇਲੇਨੀਅਮ ਪਾਇਆ ਜਾਂਦਾ ਹੈ



200 ਗ੍ਰਾਮ ਪਾਲਕ ਵਿੱਚ 11 ਮਾਈਕ੍ਰੋਗ੍ਰਾਮ ਸੇਲੇਨਿਅਮ ਪਾਇਆ ਜਾਂਦਾ ਹੈ



ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਕੇ, ਤੁਸੀਂ ਸਰੀਰ 'ਚ ਸੇਲੇਨਿਅਮ ਦੇ ਸਿਹਤਮੰਦ ਪੱਧਰ ਨੂੰ ਬਣਾਈ ਰੱਖ ਸਕਦੇ ਹੋ