ਪੈਰਾਂ ਦੇ ਦਰਦ ਤੋਂ ਔਰਤਾਂ ਜ਼ਿਆਦਾ ਪ੍ਰੇਸ਼ਾਨ ਰਹਿੰਦੀਆਂ ਹਨ।
ABP Sanjha
ABP Sanjha

ਪੈਰਾਂ ਦੇ ਦਰਦ ਤੋਂ ਔਰਤਾਂ ਜ਼ਿਆਦਾ ਪ੍ਰੇਸ਼ਾਨ ਰਹਿੰਦੀਆਂ ਹਨ।

ਪੈਰਾਂ ਦੇ ਦਰਦ ਤੋਂ ਔਰਤਾਂ ਜ਼ਿਆਦਾ ਪ੍ਰੇਸ਼ਾਨ ਰਹਿੰਦੀਆਂ ਹਨ।

ਜਿਸ ਵਿੱਚੋਂ ਸਭ ਤੋਂ ਆਮ ਹੈ ਅੱਡੀਆਂ 'ਚ ਹੋਣ ਵਾਲਾ ਦਰਦ। ਜਿਸਨੂੰ ਕਈ ਵਾਰ ਹਲਕੇ ਵਿੱਚ ਲਿਆ ਜਾਂਦਾ ਹੈ।
ABP Sanjha

ਜਿਸ ਵਿੱਚੋਂ ਸਭ ਤੋਂ ਆਮ ਹੈ ਅੱਡੀਆਂ 'ਚ ਹੋਣ ਵਾਲਾ ਦਰਦ। ਜਿਸਨੂੰ ਕਈ ਵਾਰ ਹਲਕੇ ਵਿੱਚ ਲਿਆ ਜਾਂਦਾ ਹੈ।

ਪਰ ਜੇਕਰ ਇਸ ਦਰਦ ਨੂੰ ਜ਼ਿਆਦਾ ਸਮੇਂ ਲਈ ਨਜ਼ਰ ਅੰਦਾਜ਼ ਕੀਤਾ ਜਾਏ ਤਾਂ ਇਹ ਗੰਭੀਰ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੇ ਹਨ।
ABP Sanjha

ਪਰ ਜੇਕਰ ਇਸ ਦਰਦ ਨੂੰ ਜ਼ਿਆਦਾ ਸਮੇਂ ਲਈ ਨਜ਼ਰ ਅੰਦਾਜ਼ ਕੀਤਾ ਜਾਏ ਤਾਂ ਇਹ ਗੰਭੀਰ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੇ ਹਨ।

ਅੱਡੀ ਦਾ ਦਰਦ ਕਈ ਕਾਰਨਾਂ ਕਰਕੇ ਹੋ ਸਕਦਾ ਹੈ
ABP Sanjha
ABP Sanjha

ਅੱਡੀ ਦਾ ਦਰਦ ਕਈ ਕਾਰਨਾਂ ਕਰਕੇ ਹੋ ਸਕਦਾ ਹੈ

ਅੱਡੀ ਦਾ ਦਰਦ ਕਈ ਕਾਰਨਾਂ ਕਰਕੇ ਹੋ ਸਕਦਾ ਹੈ

ABP Sanjha

ਜਿਵੇਂ ਕਿ ਬਹੁਤ ਲੰਬੇ ਸਮੇਂ ਤੱਕ ਖੜ੍ਹੇ ਰਹਿਣਾ, ਉੱਚੀ ਅੱਡੀ ਵਾਲੇ ਜੁੱਤੀਆਂ ਦੀ ਵਰਤੋਂ, ਜ਼ਿਆਦਾ ਦੌੜਣ ਜਾਂ ਸਰੀਰ 'ਤੇ ਵੱਧ ਭਾਰ ਇਨ੍ਹਾਂ ਵਿੱਚੋਂ ਕੋਈ ਵੀ ਕਾਰਨ ਹੋ ਸਕਦਾ ਹੈ।

ABP Sanjha

ਕਈ ਔਰਤਾਂ ਅਕਸਰ ਹੀ ਅੱਡੀ ਦੇ ਦਰਦ ਦੀ ਸ਼ਿਕਾਇਤ ਕਰਦੀਆਂ ਹਨ।

ABP Sanjha

ਇਹ ਦਰਦ ਅੱਡੀ ਦੇ ਪਿੱਛੇ, ਹੇਠਾਂ ਜਾਂ ਆਲੇ-ਦੁਆਲੇ ਦੇ ਖੇਤਰ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ ਹਾਲਾਂਕਿ ਅੱਜ-ਕੱਲ੍ਹ ਇਹ ਸਮੱਸਿਆ ਆਮ ਹੈ ਪਰ ਪੁਰਸ਼ ਦੇ ਮੁਕਾਬਲੇ ਔਰਤਾਂ ਇਸ ਤੋਂ ਜ਼ਿਆਦਾ ਪੀੜਤ ਹਨ।

ABP Sanjha

ਡਾਕਟਰੀ ਸਲਾਹ ਲੈਣਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਕਈ ਵਾਰ ਸਧਾਰਨ ਦਰਦ ਦੇ ਪਿੱਛੇ ਵੱਡੀਆਂ ਸਿਹਤ ਸਬੰਧੀ ਸਮੱਸਿਆਵਾਂ ਛੁਪੀਆਂ ਹੋ ਸਕਦੀਆਂ ਹਨ ਆਓ ਜਾਣਦੇ ਹਾਂ ਔਰਤਾਂ 'ਚ ਇਸ ਦਰਦ ਦਾ ਕੀ ਇਲਾਜ ਹੈ।

ABP Sanjha

ਪਹਿਲਾ ਕਦਮ ਹੈ ਆਪਣੀਆਂ ਲੱਤਾਂ ਨੂੰ ਆਰਾਮ ਦਿਓ।

ABP Sanjha

ਜੇਕਰ ਗਿੱਟਿਆਂ ਵਿੱਚ ਤੇਜ਼ ਦਰਦ ਹੋਵੇ ਤਾਂ ਜ਼ਿਆਦਾ ਚੱਲਣ ਜਾਂ ਖੜ੍ਹੇ ਹੋਣ ਤੋਂ ਬਚੋ ਅਤੇ ਪੈਰਾਂ ਨੂੰ ਆਰਾਮ ਦਿਓ। ਇਸ ਨਾਲ ਮਾਸਪੇਸ਼ੀਆਂ ਅਤੇ ਨਸਾਂ ਨੂੰ ਠੀਕ ਹੋਣ ਦਾ ਸਮਾਂ ਮਿਲੇਗਾ।

ABP Sanjha
ABP Sanjha

ਉੱਚੀ ਅੱਡੀ ਵਾਲੇ ਜਾਂ ਤੰਗ ਜੁੱਤੀਆਂ ਪਾਉਣ ਤੋਂ ਪਰਹੇਜ਼ ਕਰੋ।

ਉੱਚੀ ਅੱਡੀ ਵਾਲੇ ਜਾਂ ਤੰਗ ਜੁੱਤੀਆਂ ਪਾਉਣ ਤੋਂ ਪਰਹੇਜ਼ ਕਰੋ।

ABP Sanjha

ਆਰਾਮਦਾਇਕ ਅਤੇ ਸਹਾਇਕ ਜੁੱਤੇ ਪਾਓ ਜੋ ਤੁਹਾਡੇ ਪੈਰਾਂ ਨੂੰ ਸਥਿਰਤਾ ਪ੍ਰਦਾਨ ਕਰਦੇ ਹਨ ਅਤੇ ਅੱਡੀ ਉਤੇ ਦਬਾਅ ਘਟਾਉਂਦੇ ਹਨ। ਇਸ ਸਮੱਸਿਆ ਵਿੱਚ ਆਰਥੋਪੈਡਿਕ ਜੁੱਤੇ ਬਹੁਤ ਫਾਇਦੇਮੰਦ ਹੁੰਦੇ ਹਨ।

ਜੇਕਰ ਮੋਟਾਪੇ ਕਾਰਨ ਗਿੱਟਿਆਂ ਵਿਚ ਦਰਦ ਹੁੰਦਾ ਹੈ ਤਾਂ ਭਾਰ ਘਟਾਉਣ ਦੀ ਕੋਸ਼ਿਸ਼ ਕਰੋ। ਭਾਰ ਘਟਾਉਣ ਨਾਲ ਪੈਰਾਂ ਅਤੇ ਗਿੱਟਿਆਂ 'ਤੇ ਦਬਾਅ ਘੱਟ ਜਾਵੇਗਾ ਅਤੇ ਦਰਦ ਤੋਂ ਰਾਹਤ ਮਿਲੇਗੀ।

ABP Sanjha