ਇਹ ਕੁਦਰਤੀ ਔਸ਼ਧੀ ਕਰਦੀ ਹੈ ਮਰਦਾਂ ਦੀ ਸਾਰੀ ਪਰੇਸ਼ਾਨੀਆਂ ਦੂਰ, ਕਿਸੇ ਵੈਦ ਜਾਂ ਡਾਕਟਰ ਦੀ ਨਹੀਂ ਲੋੜ



ਸ਼ਿਲਾਜੀਤ ਦੀ ਵਰਤੋਂ ਆਯੁਰਵੇਦ ਵਿੱਚ ਹਜ਼ਾਰਾਂ ਸਾਲਾਂ ਤੋਂ ਕੀਤੀ ਜਾ ਰਹੀ ਹੈ।



ਇਸ 'ਚ ਬਹੁਤ ਸਾਰੇ ਔਸ਼ਧੀ ਗੁਣ ਹੁੰਦੇ ਹਨ, ਜੋ ਮਰਦਾਂ ਤੇ ਔਰਤਾਂ ਦੋਵਾਂ ਦੀ ਸਿਹਤ ਨੂੰ ਲਾਭ ਦਿੰਦੇ ਹਨ।



ਬਾਂਝਪਨ ਅਤੇ ਨਪੁੰਸਕਤਾ ਤੋਂ ਪੀੜਤ ਲੋਕਾਂ ਲਈ ਸ਼ਿਲਾਜੀਤ ਰਾਮਬਾਣ ਸਾਬਤ ਹੋ ਸਕਦੀ ਹੈ



ਇਸ ਨੂੰ ਸੈਕਸ ਪਾਵਰ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।



ਸੇਵਨ ਕਰਨ ਨਾਲ ਸਰੀਰ ਦੀ ਕਮਜ਼ੋਰੀ ਅਤੇ ਥਕਾਵਟ ਦੂਰ ਹੁੰਦੀ ਹੈ।



ਸ਼ੂਗਰ ਦੇ ਰੋਗੀਆਂ ਲਈ ਵੀ ਫਾਇਦੇਮੰ



ਇਸ ‘ਚ ਮੌਜੂਦ ਗੁਣ ਸਰੀਰ ਦੇ ਸੈੱਲਾਂ ਨੂੰ ਖਰਾਬ ਹੋਣ ਤੋਂ ਰੋਕਦੇ ਹਨ ਤੇ ਇਮਿਊਨਿਟੀ ਵਧਾਉਂਦੇ ਹਨ