ਨੂਡਲਜ ਖਾਣਾ ਅੱਜਕੱਲ੍ਹ ਜ਼ਿਆਦਾਤਰ ਲੋਕਾਂ ਦੀ ਪਸੰਦ ਹੈ ਕੀ ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਨੂਡਲਜ ਖਾਣ ਨਾਲ ਕੀ ਸਮੱਸਿਆ ਹੋ ਸਕਦੀ ਹੈ ਨੂਡਲਜ ਵਿੱਚ ਸੋਡੀਅਮ ਪਾਇਆ ਜਾਂਦਾ ਹੈ ਇਸ ਕਾਰਨ ਬੀਪੀ ਦੀ ਸਮੱਸਿਆ ਹੋ ਸਕਦੀ ਹੈ ਇਸ ਤੋਂ ਇਲਾਵਾ ਦਿਲ, ਸਟਰੋਕ ਅਤੇ ਕਿਡਨੀ ਦੀ ਸਮੱਸਿਆ ਹੋ ਸਕਦੀ ਹੋ ਨੂਡਲਜ ਵਿੱਚ ਹਾਈ ਸੈਚੁਰੇਡ ਫੈਟ ਹੁੰਦਾ ਹੈ ਨੂਡਲਜ ਵਿੱਚ ਮੈਟਾਬੋਲਿਕ ਸਿੰਡਰਮ ਹੁੰਦਾ ਹੈ ਇਸ ਨਾਲ ਬਲੱਡ ਪ੍ਰੈਸ਼ਰ ਅਤੇ ਐਕਸਟਰਾ ਫੈਟ ਦੀ ਸਮੱਸਿਆ ਹੋ ਸਕਦੀ ਹੈ ਨੂਡਲਜ ਵਿੱਚ ਕੈਲੋਰੀ ਵੀ ਵਧੇਰੇ ਮਾਤਰਾ ਵਿੱਚ ਹੁੰਦੀ ਹੈ ਇਸ ਨਾਲ ਤੁਹਾਡਾ ਮੋਟਾਪਾ ਵੱਧ ਸਕਦਾ ਹੈ