ਅਸੀਂ ਰੋਟੀ ਤੋਂ ਲੈ ਕੇ ਫਰੇਂਚ ਫਰਾਈਜ਼, ਪਕੌੜੇ ਤੇ ਕਈ ਛੋਟੇ-ਮੋਟੇ ਸਨੈਕਸ ਵਿੱਚ ਟੋਮੈਟੋ ਕੈਚਅੱਪ ਲੈਣਾ ਪਸੰਦ ਕਰਦੇ ਹਾਂ



ਟੋਮੈਟੋ ਕੈਚਅੱਪ ਵਿੱਚ ਨਾ ਤਾਂ ਪ੍ਰੋਟੀਨ ਹੁੰਦਾ ਹੈ ਅਤੇ ਨਾ ਹੀ ਕੋਈ ਫਾਇਬਰ ਦੀ ਮਾਤਰਾ ਹੁੰਦੀ ਹੈ



ਟੋਮੈਟੋ ਕੈਚਅੱਪ ਦੀ ਲੋੜ ਤੋਂ ਜ਼ਿਆਦਾ ਵਰਤੋਂ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਹੈ



ਟਮਾਟਰ ਵਿੱਚ ਜ਼ਿਆਦਾ ਫਰੂਕਟੋਜ ਹੁੰਦਾ ਹੈ ਜੋ ਟ੍ਰੈਗਲਿਸਿਰਾਇਡ ਨਾਮ ਦਾ ਕਾਰਕ ਪੈਦਾ ਹੈ। ਇਹ ਕਾਰਕ ਹਾਰਟ ਲਈ ਨੁਕਸਾਨਦੇਹ ਹੋ ਸਕਦਾ ਹੈ



ਟੋਮੈਟੋ ਕੈਚਅੱਪ ਵਿੱਚ ਜ਼ਿਆਦਾ ਫਰੂਕਟੋਜ ਹੋਣ ਨਾਲ ਮੋਟਾਪਾ ਵਧਦਾ ਹੈ



ਟੋਮੈਟੋ ਕੈਚਅੱਪ ਨਾਲ ਸਰੀਰ ਵਿੱਚ ਚੀਨੀ ਦੀ ਮਾਤਰਾ ਵੱਧਣ ਨਾਲ ਸ਼ੂਗਰ ਦਾ ਖਤਰਾ ਬਣਿਆ ਰਹਿੰਦਾ ਹੈ



ਟੋਮੈਟੋ ਕੈਚਅੱਪ ਦੇ ਜ਼ਿਆਦਾ ਉਪਯੋਗ ਤੋਂ ਤੁਹਾਨੂੰ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ



ਟੋਮੈਟੋ ਕੈਚਅੱਪ ਖਾਕੇ ਸਰੀਰ ਵਿੱਚ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ