ਕੁਝ ਲੋਕਾਂ ਨੂੰ ਹਰ ਮੌਸਮ ਵਿੱਚ ਏਸੀ ਚਾਹੀਦਾ ਹੈ



ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਆਦਤ ਤੁਹਾਡੇ ਲਈ ਕਿੰਨੀ ਖਤਰਨਾਕ ਹੋ ਸਕਦੀ ਹੈ



ਜ਼ਿਆਦਾ ਦੇਰ ਤੱਕ ਏਸੀ ਵਿੱਚ ਰਹਿਣ ਨਾਲ ਜਿਹੜੀ ਸਮੱਸਿਆ ਹੁੰਦੀ ਹੈ ਉਹ ਸਰਦੀ-ਜ਼ੁਕਾਮ



ਜੇਕਰ ਤੁਹਾਨੂੰ ਸਿਰਦਰਦ ਹੋਣ ਦੀ ਸਮੱਸਿਆ ਹੁੰਦੀ ਹੈ



ਕਮਰੇ ਵਿੱਚ ਨੈਚੂਰਲ ਹਵਾ ਨਾ ਹੋਣ ਦਾ ਨੁਕਸਾਨ ਸਕਿਨ 'ਤੇ ਪੈਂਦਾ ਹੈ



ਬਾਹਹ ਦੀ ਹਵਾ ਕਮਰੇ ਦੇ ਅੰਦਰ ਨਹੀਂ ਆ ਪਾਉਂਦੀ ਹੈ



ਜਿਸ ਕਰਕੇ ਪੂਰੀ ਰਾਤ ਏਸੀ ਵਿੱਚ ਸੌਣ ਨਾਲ ਥਕਾਵਟ ਮਹਿਸੂਸ ਹੁੰਦੀ ਹੈ



ਇਸ ਤੋਂ ਬਚਣ ਲਈ ਆਪਣੇ ਘਰ ਦੇ ਏਸੀ ਨੂੰ 24 'ਤੇ ਚਲਾਓ



ਇਸ ਨਾਲ ਤੁਹਾਨੂੰ ਰਾਤ ਨੂੰ ਵਧੀਆ ਨੀਂਦ ਆਵੇਗੀ ਅਤੇ ਸਰੀਰ ਦੇ ਲਈ ਨੁਕਸਾਨਦਾਇਕ ਵੀ ਨਹੀਂ ਹੋਵੇਗਾ