ਖੱਟੇ ਡਕਾਰਾਂ ਤੋਂ ਮਿਲ ਜਾਵੇਗੀ ਰਾਹਤ ਬਸ ਅਪਣਾਓ ਆਹ ਘਰੇਲੂ ਉਪਾਅ
ਖਾਣੇ ਤੋਂ ਬਾਅਦ ਅਕਸਰ ਡਕਾਰ ਆਉਂਦਾ ਹੈ
ਕਈ ਵਾਰ ਖਾਣਾ ਖਾਣ ਤੋਂ ਬਾਅਦ ਖੱਟਾ ਡਕਾਰ ਆਉਂਦਾ ਹੈ
ਖੱਟੇ ਡਕਾਰ ਆਉਣ ਦੇ ਕਈ ਕਾਰਨ ਹੋ ਸਕਦੇ ਹਨ
ਆਓ ਜਾਣਦੇ ਹਾਂ ਖੱਟੇ ਡਕਾਰਾਂ ਤੋਂ ਰਾਹਤ ਪਾਉਣ ਲਈ ਅਪਣਾਓ ਆਹ ਘਰੇਲੂ ਨੁਸਖੇ
ਖੱਟੇ ਡਕਾਰ ਤੋਂ ਰਾਹਤ ਪਾਉਣ ਲਈ ਕੁਝ ਘਰੇਲੂ ਉਪਾਅ ਹਨ
ਖੱਟੇ ਡਕਾਰ ਆਉਣ ਤਾਂ ਜ਼ੀਰੇ ਦਾ ਪਾਣੀ ਪੀ ਲਓ, ਇਹ ਪਾਚਨ ਤੰਤਰ ਲਈ ਵਧੀਆ ਹੁੰਦਾ ਹੈ
ਖਾਣੇ ਤੋਂ ਬਾਅਦ ਖੱਟੇ ਡਕਾਰ ਆਉਂਦੇ ਹਨ, ਤਾਂ ਪੁਦੀਨੇ ਦੀਆਂ ਪੱਤੀਆਂ ਦੀ ਵਰਤੋ ਕਰੋ
ਅਜਵਾਇਨ-ਕਾਲਾ ਨਮਕ ਨੂੰ ਮਿਲਾ ਕੇ ਪਾਣੀ ਪੀਣ ਨਾਲ ਖੱਟੇ ਡਕਾਰ ਤੋਂ ਰਾਹਤ ਮਿਲਦੀ ਹੈ
ਇਸ ਤੋਂ ਇਲਾਵਾ ਖੱਟੇ ਡਕਾਰ ਤੋਂ ਰਾਹਤ ਪਾਉਣ ਲਈ ਅਦਰਕ ਵੀ ਖਾ ਸਕਦੇ ਹੋ