Heart Attack ਆਉਣ ਤੋਂ ਪਹਿਲਾਂ ਕਿਵੇਂ ਦੀਆਂ ਹਰਕਤਾਂ ਕਰਦਾ ਵਿਅਕਤੀ?
ਅੱਜਕੱਲ੍ਹ ਹਾਰਟ ਅਟੈਕ ਇੱਕ ਆਮ ਬਿਮਾਰੀ ਦੀ ਤਰ੍ਹਾਂ ਹੋ ਗਿਆ ਹੈ
ਆਮਤੌਰ 'ਤੇ ਕਿਸੇ ਵੀ ਵਿਅਕਤੀ ਨੂੰ ਹਾਰਟ ਅਟੈਕ ਆਉਣ ਤੋਂ ਪਹਿਲਾਂ ਉਸ ਦੇ ਲੱਛਣ ਨਜ਼ਰ ਆਉਂਦੇ ਹਨ
ਆਓ ਜਾਣਦੇ ਹਾਂ ਵਿਅਕਤੀ ਹਾਰਟ ਅਟੈਕ ਆਉਣ ਤੋਂ ਪਹਿਲਾਂ ਕਿਵੇਂ ਦੀਆਂ ਹਰਕਤਾਂ ਕਰਦਾ ਹੈ
ਹਾਰਟ ਅਟੈਕ ਆਉਣ ਤੋਂ ਪਹਿਲਾਂ ਇਨਸਾਨ ਦੀ ਛਾਤੀ ਵਿੱਚ ਦਬਾਅ, ਸਾੜ ਅਤੇ ਜਕੜਨ ਵਰਗੀ ਹੁੰਦੀ ਹੈ
ਜੋ ਕਿ ਪੰਜ ਮਿੰਟ ਜਾਂ ਉਸ ਤੋਂ ਵੱਧ ਸਮੇਂ ਤੱਕ ਬਣੀ ਰਹਿੰਦੀ ਹੈ
ਇਸ ਤੋਂ ਇਲਾਵਾ ਹਾਰਟ ਅਟੈਕ ਤੋਂ ਪਹਿਲਾਂ ਇਨਸਾਨ ਨੂੰ ਅਪਚ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ
ਉੱਥੇ ਹੀ ਇੱਕ ਸਮੇਂ ਵਿੱਚ ਤੁਹਾਡੀ ਛਾਤੀ ਦਾ ਦਬਾਅ ਤੁਹਾਡੇ ਮੋਢਿਆਂ, ਜਬਾੜੇ ਅਤੇ ਪਿੱਠ ਤੱਕ ਪਹੁੰਚ ਜਾਂਦਾ ਹੈ
ਹਾਰਟ ਅਟੈਕ ਆਉਣ ਤੋਂ ਪਹਿਲਾਂ ਵਿਅਕਤੀ ਨੂੰ ਚੱਕਰ, ਬੇਹੋਸ਼ੀ ਅਤੇ ਪਸੀਨਾ ਆਉਣ ਲੱਗ ਜਾਂਦਾ ਹੈਟ
ਇਸ ਤੋਂ ਇਲਾਵਾ ਹਾਰਟ ਅਟੈਕ ਤੋਂ ਪਹਿਲਾਂ ਵਿਅਕਤੀ ਦਾ ਪੇਟ ਵੀ ਗਰਮ ਹੋ ਸਕਦਾ ਹੈ