ਹਰ ਘਰ ਵਿੱਚ ਰੋਜ਼ ਚੌਲ ਬਣਦੇ ਹਨ



ਕਈ ਵਾਰ ਇਹ ਬੱਚ ਜਾਂਦੇ ਹਨ ਤਾਂ ਲੋਕ ਇਸ ਨੂੰ ਦੁਬਾਰਾ ਖਾ ਲੈਂਦੇ ਹਨ



ਕੀ ਤੁਹਾਨੂੰ ਪਤਾ ਹੈ ਬੇਹੇ ਚੌਲ ਖਾਣ ਨਾਲ ਸਿਹਤ ਨੂੰ ਕੀ ਨੁਕਸਾਨ ਹੁੰਦਾ ਹੈ



ਜੇਕਰ ਤੁਸੀਂ ਵੀ ਬੇਹੇ ਚੌਲ ਖਾਂਦੇ ਹੋ ਤਾਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੋ



ਬੇਹੇ ਚੌਲ ਖਾਣ ਨਾਲ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ



ਬੇਹੇ ਚੌਲਾਂ ਵਿੱਚ ਬੈਕਟੀਰੀਆ ਵੱਧ ਜਾਂਦੇ ਹਨ



ਜਿਸ ਕਰਕੇ ਤੁਹਾਨੂੰ ਦਸਤ ਅਤੇ ਉਲਟੀਆਂ ਲੱਗ ਸਕਦੀਆਂ ਹਨ



ਇਹ ਦਿਲ ਦੀ ਬਿਮਾਰੀ ਦਾ ਕਾਰਨ ਬਣਦੇ ਹਨ



ਇਸ ਨਾਲ ਕਾਰਡਿਊਵਸਕੁਲਰ ਡਿਜ਼ੀਜ਼ ਦਾ ਖਤਰਾ ਵੱਧ ਜਾਂਦਾ ਹੈ



ਜ਼ਿਆਦਾਤਰ ਹੋਟਲਾਂ ਵਿੱਚ ਬੇਹੇ ਚੌਲ ਗਰਮ ਕਰਕੇ ਦਿੱਤੇ ਜਾਂਦੇ ਹਨ