ਕਿਹੜੇ ਲੋਕਾਂ ਨੂੰ ਛੇਤੀ ਹੋ ਜਾਂਦਾ ਨਿਮੋਨੀਆ?

ਨਿਮੋਨੀਆ ਫੇਫੜਿਆਂ ਦਾ ਇੱਕ ਲਾਗ ਹੈ

ਨਿਮੋਨੀਆ ਕਿਸੇ ਨੂੰ ਵੀ ਹੋ ਸਕਦਾ ਹੈ

ਪਰ ਕੁਝ ਲੋਕਾਂ ਨੂੰ ਨਿਮੋਨੀਆ ਆਸਾਨੀ ਨਾਲ ਹੋ ਜਾਂਦਾ ਹੈ ਅਤੇ ਇਸ ਦਾ ਖਤਰਾ ਵੀ ਜ਼ਿਆਦਾ ਹੁੰਦਾ ਹੈ

ਨਿਮੋਨੀਆ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਨੂੰ ਛੇਤੀ ਹੋ ਸਕਦਾ ਹੈ

Published by: ABP Sanjha

ਉੱਥੇ ਹੀ ਨਿਮੋਨੀਆ ਦੇ ਜ਼ਿਆਦਾਤਰ ਮਾਮਲੇ ਬੈਕਟੀਰੀਆ ਜਾਂ ਵਾਇਰਸ ਦੇ ਕਰਕੇ ਹੁੰਦੇ ਹਨ

Published by: ABP Sanjha

ਨਿਮੋਨੀਆ ਜਲਦੀ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹੋ ਸਕਦਾ ਹੈ

Published by: ABP Sanjha

ਉੱਥੇ ਹੀ 65 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਵੀ ਛੇਤੀ ਨਿਮੋਨੀਆ ਹੋ ਸਕਦਾ ਹੈ

ਇਸ ਤੋਂ ਇਲਾਵਾ ਹਰ ਸਾਲ ਲਗਭਗ ਦਸ ਲੱਖ ਲੋਕ ਨਿਮੋਨੀਆ ਦੇ ਲਈ ਹਸਪਤਾਲ ਵਿੱਚ ਇਲਾਜ ਕਰਵਾਉਂਦੇ ਹਨ

ਇਸ ਤੋਂ ਇਲਾਵਾ ਹਰ ਸਾਲ ਲਗਭਗ ਦਸ ਲੱਖ ਲੋਕ ਨਿਮੋਨੀਆ ਦੇ ਲਈ ਹਸਪਤਾਲ ਵਿੱਚ ਇਲਾਜ ਕਰਵਾਉਂਦੇ ਹਨ

ਉੱਥੇ ਹੀ ਫੇਫੜਿਆਂ ਦੇ ਸੰਕਰਮਣ ਦੇ ਕਰਕੇ ਹਰ ਸਾਲ ਲਗਭਗ 50,000 ਲੋਕਾਂ ਦੀ ਮੌਤ ਹੋ ਜਾਂਦੀ ਹੈ