ਖਰਾਬ ਲਾਈਫਸਟਾਈਲ ਕਰਕੇ ਜ਼ਿਆਦਾਤਰ ਲੋਕ ਕਿਡਨੀ ਦੇ ਕੈਂਸਰ ਤੋਂ ਪਰੇਸ਼ਾਨ ਹਨ



ਕਿਡਨੀ ਕੈਂਸਰ ਦੇ ਕਾਰਨ ਹਰ ਵਿਅਕਤੀ ਵਿੱਚ ਵੱਖਰੇ-ਵੱਖਰੇ ਹੁੰਦੇ ਹਨ



ਕੀ ਤੁਹਾਨੂੰ ਪਤਾ ਹੈ ਕਿਡਨੀ ਵਿੱਚ ਕੈਂਸਰ ਹੋਣ ਤੋਂ ਪਹਿਲਾਂ ਸਰੀਰ ਵਿੱਚ ਕਿਹੜੇ ਲੱਛਣ ਨਜ਼ਰ ਆਉਂਦੇ ਹਨ



ਪਿਸ਼ਾਬ ਵਿੱਚ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ



ਗੁਰਦੇ ਦੇ ਕੋਲ ਗੰਢ ਬਣਨੀ ਸ਼ੁਰੂ ਹੋ ਜਾਂਦੀ ਹੈ



ਕਮਰ ਵਿੱਚ ਤੇਜ਼ੀ ਨਾਲ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ



ਭਾਰ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਂਦਾ ਹੈ



ਹੱਡੀਆਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ



ਆਮਤੌਰ 'ਤੇ ਚੰਗਾ ਮਹਿਸੂਸ ਨਹੀਂ ਹੁੰਦਾ ਹੈ



ਭੁੱਖ ਘੱਟ ਲੱਗਦੀ ਹੈ ਜੇਕਰ ਤੁਹਾਨੂੰ ਵੀ ਇਦਾਂ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ