ਸਿਰ ਵਿੱਚ ਗੈਸ ਚੜ੍ਹਨਾ ਅਜਿਹੀ ਪਰੇਸ਼ਾਨੀ ਹੈ ਜਿਸ ਤੋਂ ਕਈ ਲੋਕ ਪੀੜਤ ਹਨ



ਸਿਰ ਵਿੱਚ ਗੈਸ ਚੜ੍ਹਨ 'ਤੇ ਵਿਅਕਤੀ ਨੂੰ ਨਾ ਬਰਦਾਸ਼ ਕਰਨਯੋਗ ਦਰਦ ਸਹਿਣਾ ਪੈਂਦਾ ਹੈ



ਕੁਝ ਬੋਲਣ ਅਤੇ ਅੱਖਾਂ ਖੋਲ੍ਹਣ ਵਿੱਚ ਵੀ ਪਰੇਸ਼ਾਨੀ ਹੋਣੀ ਸ਼ੁਰੂ ਹੋ ਜਾਂਦੀ ਹੈ



ਸਿਰ ਵਿੱਚ ਤੇਜ਼ ਦਰਦ ਹੁੰਦਾ ਹੈ



ਸਿਰ ਵਿੱਚ ਗੈਸ ਚੜ੍ਹਨ ਕਰਕੇ ਅਪਚ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ



ਪੇਟ ਦਰਦ ਅਤੇ ਕੜੱਵਲ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ



ਖੱਟੇ ਡਕਾਰ ਅਤੇ ਉਲਟੀ ਆਉਣਾ ਵੀ ਸਿਰ ਵਿੱਚ ਗੈਸ ਚੜ੍ਹਨ ਦਾ ਲੱਛਣ ਹੈ



ਬਲੋਟਿੰਗ ਵੀ ਸਿਰ ਵਿੱਚ ਗੈਸ ਚੜ੍ਹਨ ਦਾ ਇੱਕ ਲੱਛਣ ਹੋ ਸਕਦਾ ਹੈ



ਇਸ ਦੇ ਨਾਲ ਹੀ ਐਸਿਡ ਰਿਫਲੈਕਸ ਦੀ ਸਮੱਸਿਆ ਹੁੰਦੀ ਹੈ



ਚਿੜਚਿੜਾਪਨ ਅਤੇ ਥਕਾਵਟ ਹੋਣਾ ਵੀ ਇਸ ਦੇ ਲੱਛਣ ਹਨ