ਰੋਜ਼ ਸਵੇਰੇ ਨਜ਼ਰ ਆਉਂਦੇ ਆਹ ਲੱਛਣ ਤਾਂ ਪੇਟ ਵਿੱਚ ਹੋ ਗਈ ਪਥਰੀ

ਰੋਜ਼ ਸਵੇਰੇ ਨਜ਼ਰ ਆਉਂਦੇ ਆਹ ਲੱਛਣ ਤਾਂ ਪੇਟ ਵਿੱਚ ਹੋ ਗਈ ਪਥਰੀ

ਅੱਜਕੱਲ੍ਹ ਦੀ ਗਲਤ ਲਾਈਫਸਟਾਈਲ ਕਰਕੇ ਆਹ ਸਮੱਸਿਆ ਆਮ ਹੋ ਗਈ ਹੈ

ਅੱਜਕੱਲ੍ਹ ਦੀ ਗਲਤ ਲਾਈਫਸਟਾਈਲ ਕਰਕੇ ਆਹ ਸਮੱਸਿਆ ਆਮ ਹੋ ਗਈ ਹੈ

ਜਦੋਂ ਕਿਡਨੀ ਵਿੱਚ ਕੁਝ ਕੈਮੀਕਲ ਜਮ੍ਹਾ ਹੁੰਦੇ ਹਨ ਤਾਂ ਛੋਟੇ-ਛੋਟੇ ਪੱਥਰ ਯਾਨੀ ਪੱਥਰੀ ਬਣਨੀ ਸ਼ੁਰੂ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਇਸ ਸਮੱਸਿਆ ਦੇ ਲੱਛਣ ਬਹੁਤ ਤਕਲੀਫ ਦੇਣ ਵਾਲੇ ਹੋ ਸਕਦੇ ਹਨ

ਇਸ ਸਮੱਸਿਆ ਦੇ ਲੱਛਣ ਬਹੁਤ ਤਕਲੀਫ ਦੇਣ ਵਾਲੇ ਹੋ ਸਕਦੇ ਹਨ

ਆਓ ਤੁਹਾਨੂੰ ਦੱਸਦੇ ਹਾਂ ਕਿ ਰੋਜ਼ ਸਵੇਰੇ ਕਿਹੜੇ ਲੱਛਣ ਨਜ਼ਰ ਆਉਂਦੇ ਹਨ

ਆਓ ਤੁਹਾਨੂੰ ਦੱਸਦੇ ਹਾਂ ਕਿ ਰੋਜ਼ ਸਵੇਰੇ ਕਿਹੜੇ ਲੱਛਣ ਨਜ਼ਰ ਆਉਂਦੇ ਹਨ

ਰੋਜ਼ ਸਵੇਰੇ ਪਿੱਠ, ਪੇਟ ਜਾਂ ਬਗਲ ਵਿੱਚ ਦਰਦ ਹੋਵੇ ਤਾਂ ਸਮਝ ਜਾਓ ਇਹ ਪਥਰੀ ਦੇ ਲੱਛਣ ਹਨ

ਸਵੇਰੇ ਪਿਸ਼ਾਬ ਵਿੱਚ ਜਲਨ ਜਾਂ ਰੁਕਾਵਟ ਹੋਵੇ ਤਾਂ ਪੇਟ ਵਿੱਚ ਪਥਰੀ ਦੇ ਲੱਛਣ ਹੋ ਸਕਦੇ ਹਨ

ਸਵੇਰੇ-ਸਵੇਰੇ ਉਲਟੀ ਜਾਂ ਮਤਲੀ ਵਰਗਾ ਮਹਿਸੂਸ ਹੋਣਾ ਵੀ ਪੇਟ ਵਿੱਚ ਪਥਰੀ ਦੇ ਲੱਛਣ ਹਨ

ਪਿਸ਼ਾਬ ਵਿੱਚ ਖੂਨ ਆਉਣਾ ਜਾਂ ਦਰਦ ਮਹਿਸੂਸ ਹੋਣਾ ਵੀ ਪੇਟ ਵਿੱਚ ਪਥਰੀ ਦੇ ਲੱਛਣ ਹਨ

ਰੋਜ਼ ਸਵੇਰੇ ਚੱਕਰ ਜਾਂ ਸਰੀਰ ਭਾਰੀ ਲੱਗਣਾ ਵੀ ਪੇਟ ਵਿੱਚ ਪਥਰੀ ਦੇ ਲੱਛਣ ਹਨ

ਰੋਜ਼ ਸਵੇਰੇ ਚੱਕਰ ਜਾਂ ਸਰੀਰ ਭਾਰੀ ਲੱਗਣਾ ਵੀ ਪੇਟ ਵਿੱਚ ਪਥਰੀ ਦੇ ਲੱਛਣ ਹਨ