ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ, ਜਿਸ ਕਰਕੇ ਬੱਚੇ ਬਾਹਰ ਖੇਡਣ ਲਈ ਜਾਂਦੇ ਹਨ
ਇਸ ਦੌਰਾਨ ਉਹ ਧੁੱਪ ਵਿੱਚ ਖੇਡਦੇ ਹਨ ਅਤੇ ਉਨ੍ਹਾਂ ਨੂੰ ਧੁੱਪ ਵਿਚੋਂ ਬਚਾਉਣਾ ਮੁਸ਼ਕਿਲ ਹੋ ਜਾਂਦਾ ਹੈ
ਡਾਇਰੀਆ ਦੀ ਸਮੱਸਿਆ ਹੋ ਸਕਦੀ ਹੈ, ਇਸ ਕਰਕੇ ਬੱਚਿਆਂ ਨੂੰ ਤੁਰੰਤ ਡਾਕਟਰ ਕੋਲ ਲੈਕੇ ਜਾਓ
ਬੱਚੇ ਨੂੰ ਸਿਰ ਵਿੱਚ ਤੇਜ਼ ਦਰਦ ਹੋ ਸਕਦਾ ਹੈ, ਬੇਚੈਨੀ ਹੋ ਸਕਦੀ ਹੈ
ਬੱਚੇ ਨੂੰ ਗੈਸ, ਪੇਟ ਵਿੱਚ ਮਰੋੜ ਪੈਣਾ ਅਤੇ ਉਲਟੀ ਹੋ ਸਕਦੀ ਹੈ
ਅਜਿਹੇ ਲੱਛਣ ਨਜ਼ਰ ਆਉਣ ਤਾਂ ਬੱਚੇ ਦੇ ਸਰੀਰ ਨੂੰ ਗਿੱਲੇ ਕੱਪੜੇ ਨਾਲ ਪੂੰਝਣਾ ਚਾਹੀਦਾ ਹੈ,
ਉਨ੍ਹਾਂ ਨੂੰ ਨਿੰਬੂ ਪਾਣੀ, ਲੱਸੀ ਜਾਂ ਨਾਰੀਅਲ ਪਾਣੀ ਦੇ ਸਕਦੇ ਹੋ