ਕਿਹੜੀ ਬਿਮਾਰੀ ਨਹੀਂ ਹੋ ਸਕਦੀ ਠੀਕ?

ਕਿਹੜੀ ਬਿਮਾਰੀ ਨਹੀਂ ਹੋ ਸਕਦੀ ਠੀਕ?

ਅੱਜਕੱਲ੍ਹ ਨਵੇਂ ਤਰ੍ਹਾਂ ਦੀਆਂ ਬਿਮਾਰੀਆਂ ਆਉਣ ਲੱਗ ਪਈਆਂ ਹਨ

ਅੱਜਕੱਲ੍ਹ ਨਵੇਂ ਤਰ੍ਹਾਂ ਦੀਆਂ ਬਿਮਾਰੀਆਂ ਆਉਣ ਲੱਗ ਪਈਆਂ ਹਨ

ਇਹ ਬਿਮਾਰੀਆਂ ਆਮ ਬਿਮਾਰੀਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਸਿਹਤ ਖਰਾਬ ਕਰ ਦਿੰਦੀਆਂ ਹਨ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਿਹੜੀ ਬਿਮਾਰੀ ਠੀਕ ਨਹੀਂ ਹੋ ਸਕਦੀ ਹੈ

ਦੁਨੀਆ ਵਿੱਚ ਕਈ ਬਿਮਾਰੀਆਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੁੰਦਾ ਹੈ

ਦੁਨੀਆ ਵਿੱਚ ਕਈ ਬਿਮਾਰੀਆਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੁੰਦਾ ਹੈ

ਇਨ੍ਹਾਂ ਬਿਮਾਰੀਆਂ ਵਿੱਚ ਕੈਂਸਰ ਦੇ ਵੀ ਕਈ ਪ੍ਰਕਾਰ ਸ਼ਾਮਲ ਹਨ

ਕੈਂਸਰ ਦੇ ਕਈ ਪ੍ਰਕਾਰ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਇਲਾਜ ਕਰਨਾ ਮੁਸ਼ਕਿਲ ਜਾਂ ਅਸੰਭਵ ਹੋ ਸਕਦਾ ਹੈ

ਅਲਜਾਈਮਰ ਇੱਕ ਤਰ੍ਹਾਂ ਦੀ ਇਦਾਂ ਦੀ ਬਿਮਾਰੀ ਹੈ, ਜਿਸ ਨਾਲ ਸੋਚਣ ਦੀ ਸਮਰੱਥਾ ਘੱਟ ਹੁੰਦੀ ਹੈ

ਐਚਆਈਵੀ ਵੀ ਇਨ੍ਹਾਂ ਬਿਮਾਰੀਆਂ ਵਿਚੋਂ ਇੱਕ ਹੈ

ਐਚਆਈਵੀ ਦੀ ਲਾਗ ਨੂੰ ਕੰਟਰੋਲ ਵਿੱਚ ਕੀਤਾ ਜਾ ਸਕਦਾ ਹੈ ਪਰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ