ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਕਿਉਂ ਕਰਨੀ ਚਾਹੀਦੀ ਪੈਰਾਂ ਦੀ ਮਾਲਿਸ਼

ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਕਿਉਂ ਕਰਨੀ ਚਾਹੀਦੀ ਪੈਰਾਂ ਦੀ ਮਾਲਿਸ਼

ਦਿਨ ਭਰ ਦੀ ਥਕਾਵਟ ਤੋਂ ਬਾਅਦ ਰੋਜ਼ ਰਾਤ ਨੂੰ ਬਿਸਤਰੇ ‘ਤੇ ਲੰਮੇ ਤਾਂ ਪੈ ਜਾਂਦੇ ਹਨ ਪਰ ਉਹ ਪਾਸੇ ਪਰਤਦੇ ਰਹਿੰਦੇ ਹਨ

ਆਓ ਤੁਹਾਨੂੰ ਦੱਸਦੇ ਹਾਂ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਿਸ਼ ਕਰਨਾ ਕਿਉਂ ਜ਼ਰੂਰੀ ਹੈ



ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਪੈਰਾਂ ਦੀ ਮਾਲਿਸ਼ ਕਰਨੀ ਚਾਹੀਦੀ ਹੈ



ਜੇਕਰ ਤੁਸੀਂ ਰੋਜ਼ ਪੈਰਾਂ ਦੀ ਮਾਲਿਸ਼ ਕਰਕੇ ਸੌਂਦੇ ਹੋ ਤਾਂ ਤੁਹਾਡਾ ਬਲੱਡ ਸਰਕੂਲੇਸ਼ਨ ਵਧੀਆ ਹੋਵੇਗਾ



ਸਰ੍ਹੋਂ ਦੇ ਤੇਲ ਨਾਲ ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਕਰਨ ਨਾਲ ਨੀਂਦ ਵਧੀਆ ਆਉਂਦੀ ਹੈ



ਸਕਿਨ ਨੂੰ ਗਲੋਇੰਗ ਬਣਾਉਣ ਲਈ ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਕਰਨਾ ਬਹੁਤ ਜ਼ਰੂਰੀ ਹੈ



ਅਜਿਹਾ ਕਰਨ ਨਾਲ ਤੁਸੀਂ ਦਰਦ ਤੋਂ ਰਾਹਤ ਪਾ ਸਕੋਗੇ



ਦਰਦ ਤੋਂ ਆਰਾਮ ਮਿਲੇਗਾ



ਤੁਸੀਂ ਵੀ ਜ਼ਰੂਰ ਅਪਣਾਓ