ਸਵਾਈਨ ਫਲੂ ਹੋਣ ‘ਤੇ ਸਭ ਤੋਂ ਪਹਿਲਾਂ ਨਜ਼ਰ ਆਉਂਦਾ ਆਹ ਲੱਛਣ

Published by: ਏਬੀਪੀ ਸਾਂਝਾ

ਸਵਾਈਨ ਫਲੂ ਨੂੰ H1N1 ਵਾਇਰਸ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ

ਇਹ ਵਾਇਰਸ ਮਨੁੱਖਾਂ ਵਿੱਚ ਖਾਂਸੀ ਅਤੇ ਛਿੱਕ ਨਾਲ ਫੈਲਦਾ ਹੈ

ਆਓ ਜਾਣਦੇ ਹਾਂ ਸਵਾਈਨ ਫੂਲ ਹੋਣ ‘ਤੇ ਕਿਹੜੇ ਲੱਛਣ ਨਜ਼ਰ ਆਉਂਦੇ ਹਨ

ਸਵਾਈਨ ਫਲੂ ਦੇ ਸ਼ੁਰੂਆਤੀ ਲੱਛਣ ਸਰਦੀ-ਜ਼ੁਕਾਮ ਹੁੰਦੇ ਹਨ

ਸ਼ੁਰੂਆਤ ਵਿੱਚ ਮਨੁੱਖ ਨੂੰ ਤੇਜ਼ ਬੁਖਾਰ, ਸਿਰਦਰਦ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ

ਸਵਾਈਨ ਫਲੂ ਦੇ ਲੱਛਣ ਆਮ ਫਲੂ ਵਰਗੇ ਹੁੰਦੇ ਹਨ

ਸਵਾਈਨ ਫਲੂ ਹੋਣ ‘ਤੇ ਠੰਡ ਅਤੇ ਕੰਬਣੀ ਮਹਿਸੂਸ ਹੋਣ ਲੱਗ ਜਾਂਦੀ ਹੈ

ਕਦੇ-ਕਦੇ ਇਸ ਦੇ ਲੱਛਣ ਹੋਰ ਗੰਭੀਰ ਹੋ ਸਕਦੇ ਹਨ

Published by: ਏਬੀਪੀ ਸਾਂਝਾ

ਲੱਛਣ ਦਿਖਣ ਦੇ ਤੁਰੰਤ ਬਾਅਦ ਡਾਕਟਰ ਦੀ ਸਲਾਹ ਲਓ