ਪਾਣੀ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਇਹ ਸਰੀਰ ਦੇ ਵੱਖ-ਵੱਖ ਅੰਗਾਂ ਦੀ ਕਾਰਗੁਜ਼ਾਰੀ ਨੂੰ ਠੀਕ ਰੱਖਣ, ਚਮਕਦਾਰ ਚਮੜੀ ਅਤੇ ਹਾਜ਼ਮੇ ਨੂੰ ਸੁਧਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।



ਆਓ ਜਾਣਦੇ ਹਾਂ ਸਿਹਤ ਮਾਹਿਰਾਂ ਤੋਂ ਇੱਕ ਦਿਨ 'ਚ ਕਿੰਨਾ ਪਾਣੀ ਪੀਣਾ ਰਹਿੰਦਾ ਸਹੀ।

ਆਓ ਜਾਣਦੇ ਹਾਂ ਸਿਹਤ ਮਾਹਿਰਾਂ ਤੋਂ ਇੱਕ ਦਿਨ 'ਚ ਕਿੰਨਾ ਪਾਣੀ ਪੀਣਾ ਰਹਿੰਦਾ ਸਹੀ।

ਵਿਗਿਆਨੀਆਂ ਅਤੇ ਡਾਕਟਰਾਂ ਦੇ ਮੁਤਾਬਕ, ਇੱਕ ਵਿਅਕਤੀ ਨੂੰ ਰੋਜ਼ਾਨਾ 8-10 ਗਲਾਸ (2-3 ਲੀਟਰ) ਪਾਣੀ ਪੀਣਾ ਚਾਹੀਦਾ ਹੈ।



ਪੁਰਸ਼ : 3-4 ਲੀਟਰ (10-12 ਗਲਾਸ)



ਮਹਿਲਾ : 2-3 ਲੀਟਰ (8-10 ਗਲਾਸ

ਬੱਚੇ (4-12 ਸਾਲ): 1-1.5 ਲੀਟਰ (4-6 ਗਲਾਸ)



ਬਜ਼ੁਰਗ: 2-2.5 ਲੀਟਰ (8-9 ਗਲਾਸ)

ਬਜ਼ੁਰਗ: 2-2.5 ਲੀਟਰ (8-9 ਗਲਾਸ)

ਗਰਮੀ 'ਚ ਪਸੀਨੇ ਕਾਰਨ ਪਾਣੀ ਦੀ ਘਾਟ ਹੋ ਜਾਂਦੀ ਹੈ, ਇਸ ਲਈ ਵਧੇਰੇ ਪਾਣੀ ਪੀਣਾ ਚਾਹੀਦਾ ਹੈ।

ਜੋ ਵਿਅਕਤੀ ਜਿੰਮ ਜਾਂ ਬਾਹਰ ਮਿਹਨਤ ਕਰਦੇ ਹਨ, ਉਨ੍ਹਾਂ ਨੂੰ 1-2 ਲੀਟਰ ਵਧ ਪਾਣੀ ਪੀਣਾ ਚਾਹੀਦਾ ਹੈ।



ਪਾਣੀ ਘੱਟ ਪੀਣ ਨਾਲ ਹੋਣ ਵਾਲੀਆਂ ਸਮੱਸਿਆਵਾਂ- ਚਮੜੀ ਰੁਖੀ ਅਤੇ ਨਿਸ਼ਾਨਦਾਰ ਹੋ ਸਕਦੀ ਹੈ, ਥਕਾਵਟ, ਸਿਰ ਦਰਦ ਅਤੇ ਧਿਆਨ ਕੇਂਦਰਿਤ ਨਾ ਹੋਣਾ।

ਹਾਜਮੇ ਦੀ ਸਮੱਸਿਆ, ਕਬਜ਼ ਅਤੇ ਪੇਟ ਦੀ ਗੜਬੜ ਹੋ ਸਕਦੀ ਹੈ।