ਫਰਿੱਜ ਵਿਚ ਅਸੀਂ ਖਾਣ ਦੀਆਂ ਨੂੰ ਸਟੋਰ ਕਰਕੇ ਬੇਫਿਕਰ ਹੋ ਜਾਂਦੇ ਹਾਂ ਕਿਉਂਕਿ

ਫਰਿੱਜ ਵਿਚ ਅਸੀਂ ਖਾਣ ਦੀਆਂ ਨੂੰ ਸਟੋਰ ਕਰਕੇ ਬੇਫਿਕਰ ਹੋ ਜਾਂਦੇ ਹਾਂ ਕਿਉਂਕਿ

ਫਰਿੱਜ ਦੇ ਘੱਟ ਤਾਪਮਾਨ ਵਿਚ ਖਾਣ-ਪੀਣ ਦੀਆਂ ਚੀਜ਼ਾਂ ਵਿਚ ਬੈਕਟੀਰੀਆ ਦੇ ਚਾਂਸ ਘੱਟ ਹੋ ਜਾਂਦੇ ਹਨ

Published by: ਏਬੀਪੀ ਸਾਂਝਾ

ਅਸੀਂ ਕਈ ਵਾਰ 2 ਤੋਂ 3 ਦਿਨਾਂ ਤੱਕ ਖਾਣ-ਪੀਣ ਦੀਆਂ ਚੀਜ਼ਾਂ ਨੂੰ ਰੱਖ ਕੇ ਇਸਤੇਮਾਲ ਕਰਦੇ ਰਹਿੰਦੇ ਹਾਂ ਪਰ ਜਾਣਨਾ ਜ਼ਰੂਰੀ ਹੈ ਕਿ

ਜੇਕਰ ਤੁਸੀਂ ਫਰਿੱਜ ਵਿਚ ਇਨ੍ਹਾਂ 4 ਚੀਜ਼ਾਂ ਨੂੰ 24 ਘੰਟੇ ਤੋਂ ਜ਼ਿਆਦਾ ਰੱਖ ਕੇ ਖਾਂਧੇ ਹੋ

ਤਾਂ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ

Published by: ਏਬੀਪੀ ਸਾਂਝਾ

ਛਿੱਲੇ ਹੋਏ ਲੱਸਣ ਦੀਆਂ ਤੁਰੀਆਂ ਨੂੰ ਨਹੀਂ ਸਟੋਰ ਕਰਨਾ ਚਾਹੀਦਾ

ਕੱਟਿਆ ਹੋਇਆ ਪਿਆਜ਼ ਨਹੀਂ ਖਾਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਕੱਟਿਆ ਹੋਇਆ ਅਦਰਕ ਨਹੀਂ ਖਾਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਪਕੇ ਹੋਏ ਚਾਵਲ ਨਹੀਂ ਸਟੋਰ ਕਰਨਾ ਚਾਹੀਦੇ

ਕੱਟਿਆ ਹੋਇਆ ਤਰਬੂਜ਼ ਜਾਂ ਫਲ ਜ਼ਿਆਦਾ ਲੰਬੇ ਸਮੇਂ ਤੱਕ ਨਹੀਂ ਰੱਖਣਾ ਚਾਹੀਦਾ ਹੈ

ਕੱਟਿਆ ਹੋਇਆ ਤਰਬੂਜ਼ ਜਾਂ ਫਲ ਜ਼ਿਆਦਾ ਲੰਬੇ ਸਮੇਂ ਤੱਕ ਨਹੀਂ ਰੱਖਣਾ ਚਾਹੀਦਾ ਹੈ