ਨਾਰੀਅਲ ਤੇਲ ਨੂੰ Sunscreen ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ ਇਸ ਵਿੱਚ ਫੈਟੀ ਐਸਿਡ ਪਾਇਆ ਜਾਂਦਾ ਹੈ ਜੋ ਚਮੜੀ ਨੂੰ ਨਰਮ ਰੱਖਦਾ ਹੈ। ਇਸ 'ਚ ਮੌਜੂਦ Antibacterial ਗੁਣ ਮੁਹਾਸੇ ਨੂੰ ਰੋਕਦੇ ਹਨ। ਇਹ ਚਮੜੀ 'ਤੇ ਖੁਜਲੀ ਜਾਂ ਜਲਨ ਨੂੰ ਵੀ ਘਟਾਉਂਦਾ ਹੈ। ਇਹ ਚਮੜੀ 'ਤੇ ਕਿਸੇ ਵੀ ਤਰ੍ਹਾਂ ਦੀ ਸੋਜ ਨੂੰ ਦੂਰ ਕਰਦਾ ਹੈ ਨਾਰੀਅਲ ਦਾ ਤੇਲ Dryness ਦੀ ਸਮੱਸਿਆ ਤੋਂ ਰਾਹਤ ਦਿਲਾਉਂਦਾ ਹੈ। ਨਾਰੀਅਲ ਦਾ ਤੇਲ ਜ਼ਖ਼ਮਾਂ ਨੂੰ ਜਲਦੀ ਠੀਕ ਕਰਨ ਵਿੱਚ ਵੀ ਮਦਦ ਕਰਦਾ ਹੈ ਤੁਸੀਂ ਗਰਮੀਆਂ ਵਿੱਚ ਇਸ ਨੂੰ ਆਪਣੀ Skin ਦੀ ਦੇਖਭਾਲ ਵਿੱਚ ਸ਼ਾਮਲ ਕਰ ਸਕਦੇ ਹੋ। ਇਹ ਤੇਲ ਸਾਡੀ Skin ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਸਾਨੂੰ ਇਸਦਾ ਇਸਤੇਮਾਲ ਰੋਜਾਨਾ ਕਰਨਾ ਚਾਹੀਦਾ ਹੈ